ਖੋਜ
ਪੰਜਾਬੀ
 

ਸਭ ਤੋਂ ਵਧ ਕਰਮਾਂ ਵਾਲੇ ਦੇਸ਼: ਮਨੁਖਾਂ ਨੂੰ ਮਾਫੀ ਲਈ ਪ੍ਰਾਰਥਨਾ ਕਰਨੀ ਜ਼ਰੂਰੀ ਹੈ, ਛੇ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਅਤੇ ਫਿਰ ਉਨਾਂ ਨੇ ਕਿਹਾ ਕਿ ਲੋਕ ਉੇਥੇ ਚਾਹੁੰਦੇ ਸੀ ਰੂਸ ਨਾਲ ਹੋਣਾ ਪੈਸੇ ਦੇ ਕਰਕੇ। (ਓਹ।) ਰੂਸ ਪੈਸੇ ਦਿੰਦਾ ਹੈ ਅਤੇ ਯੂਕਰੇਨ (ਯੂਰੇਨ) ਬਹੁਤਾ ਅਮੀਰ ਨਹੀਂ ਹੈ। ਉਹ ਹੈ ਜੋ ਮੈਂ ਸੁਣ‌ਿਆ ਸੀ। ਅਤੇ ਮੈਂ ਸੋਚ ਰਹੀ ਸੀ, "ਓਹ, ਜੇਕਰ ਲੋਕ ਇਹ ਪਸੰਦ ਕਰਦੇ ਹਨ, ਅਤੇ ਯੂਕਰੇਨੀਅਨ (ਯੂਰੇਨੀਅਨ) ਲੋਕ ਇਸ ਨਾਲ ਠੀਕ ਹਨ ਅਤੇ ਯੂਕਰੇਨ (ਯੂਰੇਨ) ਸਰਕਾਰ ਇਸ ਨਾਲ ਠੀਕ ਹੈ, ਫਿਰ ਉਹ ਠੀਕ ਹੈ। ਅਤੇ ਰਿ ਉਨਾਂ ਨੇ ਮੈਨੂੰ ਕਿਹਾ, ਇਹ ਉਸ ਤਰਾਂ ਨਹੀਂ ਹੈ, ਇਹ ਜਿਵੇਂ ਇਕ ਜ਼ਬਰਦਸਤੀ ਜੋੜਨ ਵਾਲਾ ਹੈ।

ਚੀਜ਼ਾਂ ਜਾਪਦਾ ਹੈ ਸ਼ਾਂਤ ਹੋ ਗਈਆਂ ਹਨ ਹੁਣ, ਅਤੇ ਮੈਂ ਵਿਸ਼ਵਾਸ਼ ਕਰਦੀ ਹਾਂ ਕਿ ਰਾਸ਼ਟਰਪਤੀ ਸ਼ੀ ਜਿੰਨਪਿੰਗ ਹੋਰ ਬਿਲਕੁਲ ਕੋਈ ਯੁਧ ਨਹੀਂ ਕਰਨਾ ਚਾਹੇਗਾ ਕਿਸੇ ਮੰਤਵ ਲਈ। ਪਰ ਇਹ ਅਜ਼ੇ ਵੀ ਹੋ ਸਕਦਾ ਹੈ, ਇਹ ਤਾਏਵਾਨਜ਼ੀ (ਫਾਰਮੋਸਨ) ਲੋਕਾਂ ਦੇ ਕਰਮਾਂ ਉਤੇ ਨਿਰਭਰ ਕਰਦਾ ਹੈ, ਜੇਕਰ ਉਹ ਹੋਰ ਨਹੀਂ ਬਦਲਦੇ ਜਾਂ ਚੀਨੀ ਲੋਕਾਂ ਕੋਲ ਸ਼ਾਇਦ ਕੁਝ ਆਰਥਿਕ ਸਮਸ‌ਿਆ ਹੋਵੇ, ਫਿਰ ਉਹ ਸ਼ਾਇਦ ਤਾਏਵਾਨ (ਫਾਰਮੋਸਾ) ਦੀ ਇਕ ਬਹਾਨੇ ਵਜ਼ੋਂ ਵਰਤੋਂ ਕਰਨ ਇਸ ਨੂੰ ਧੁੰਦਲਾ ਕਰਨ ਲਈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/6)