ਖੋਜ
ਪੰਜਾਬੀ
 

ਸ਼ਾਂਤੀ ਦੀ ਦਿਸ਼ਾ ਵਿਚ ਜਾਉ ਅਤੇ ਇਕ ਬਿਹਤਰ ਜੀਵਨ ਲਈ ਸ਼ੁਕਰਗੁਜ਼ਾਰ ਰਹੋ, ਪੰਜ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਸਵਰਗ ਵਿਚ, ਸਾਨੂੰ ਕੋਈ ਚੀਜ਼ ਵਰਤੋਂ ਕਰਨ ਦੀ ਨਹੀਂ ਲੋੜ। ਇਕ ਨੀਵੇਂ ਸਵਰਗ ਵਿਚ - ਹਾਂਜੀ। ਪਰ ਉਚੇ ਸਵਰਗ ਵਿਚ - ਨਹੀਂ। (ਹਾਂਜੀ।) ਪਰ ਫਿਰ ਵੀ, ਵਧੇਰੇ ਨੀਵਾਂ ਸਵਰਗ, ਤੁਹਾਡੇ ਕੋਲ ਅਜ਼ੇ ਵੀ ਸਾਡੀਆਂ ਚੀਜ਼ਾਂ ਨਾਲੋਂ ਵਧੇਰੇ ਸੁਵਿਧਾਵਾਂ ਹਨ। ਕਿਵੇਂ ਵੀ, ਮੈਂ ਤੁਹਾਨੂੰ ਪੁਛਣਾ ਚਾਹੁੰਦੀ ਸੀ ਤੁਸੀਂ ਕਿਵੇਂ ਹੋ, ਅਤੇ ਤੁਸੀਂ ਮੈਨੂੰ ਪਹਿਲੇ ਪੁਛ‌ਿਆ, ਅਤੇ ਮੈਂ ਬਹੁਤ ਸਾਰੀਆਂ ਗਲਾਂ ਕੀਤੀਆਂ। (ਮੈਂ ਵਧੀਆ ਹਾਂ। ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਤੁਹਾਡਾ ਧੰਨਵਾਦ ਪੁਛਣ ਲਈ।) ਤੁਸੀਂ ਉਥੇ ਠੀਕ ਹੋ? (ਹਾਂਜੀ।) ਉਤਨੇ ਵਧੀਆ ਨਹੀਂ ਪਹਿਲਾਂ ਵਾਂਗ, ਪਰ ਕੋਈ ਗਲ ਨਹੀਂ। ਸਭ ਚੀਜ਼ ਹੋ ਕੇ ਰਹੇਗੀ।
ਹੋਰ ਦੇਖੋ
ਸਾਰੇ ਭਾਗ (1/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-31
6453 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-01
4868 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-02
4626 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-03
4240 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-04
3912 ਦੇਖੇ ਗਏ