ਖੋਜ
ਪੰਜਾਬੀ
 

ਆਪਣੇ ਆਪ ਨੂੰ ਸ਼ੁਧ ਕਰੋ ਅਤੇ ਸਿਰਫ ਪ੍ਰਮਾਤਮਾ ਦੀ ਪੂਜਾ ਕਰੋ, ਤਿੰਨ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਮੈਂ ਬਸ ਸੋਚ ਰਹੀ ਸੀ ਉਨਾਂ ਬਾਰੇ ਉਸ ਦਿਨ, ਇਹ ਲੋਕ ਜਿਨਾਂ ਨੂੰ ਕੋਵਿਡ ਨਾਲ ਦੁਖ ਸਹਿਣ ਕਰਨਾ ਪਿਆ ਅਤੇ ਇਹਦੇ ਲਈ ਮਰਨਾ ਪਿਆ। (ਹਾਂਜੀ।) ਅਸਲ ਵਿਚ, ਤੁਸੀਂ ਨਹੀਂ ਬਸ ਉਨਾਂ ਸਾਰ‌ਿਆਂ ਨੂੰ ਦੋਸ਼ ਦੇ ਸਕਦੇ, ਕਿਉਂਕਿ ਉਨਾਂ ਵਿਚੋਂ ਕਈ ਇਥੋਂ ਤਕ ਮਾਸਕ ਵੀ ਨਹੀਂ ਪੁਗਾ ਸਕਦੇ, ਤਾਂਕਿ ਉਹ ਇਕ ਸਾਫ ਮਾਸਕ ਬਦਲੀ ਕਰ ਸਕਣ ਕਿਸੇ ਵੀ ਸਮੇਂ ਉਹ ਚਾਹੁਣ। ਇਹ ਉਸ ਤਰਾਂ ਨਹੀਂ ਹੈ। ਕੁਝ ਲੋਕ ਕੋਈ ਚੀਜ਼ ਨਹੀਂ ਪੁਗਾ ਸਕਦੇ। (ਹਾਂਜੀ, ਸਤਿਗੁਰੂ ਜੀ।) ਜਿਵੇਂ, ਬੇਘਰ ਲੋਕ। (ਹਾਂਜੀ, ਸਤਿਗੁਰੂ ਜੀ।) ਕੁਝ ਬੇਘਰ ਲੋਕਾਂ ਨਾਲ ਜਿਵੇਂ ਬਹੁਤ ਘਟੀਆਂ ਸਲੂਕ ਕੀਤਾ ਜਾਂਦਾ ਹੈ।
ਹੋਰ ਦੇਖੋ
ਸਾਰੇ ਭਾਗ (1/3)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-08
7771 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-09
6100 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-10
6652 ਦੇਖੇ ਗਏ