ਖੋਜ
ਪੰਜਾਬੀ
 

ਸਵਾਰਥਹੀਣਤਾ ਅਤੇ ਨਿਮਰਤਾ, ਬਾਰਾਂ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਫਿਰ ਸੰਗੀਤ ਆਇਆ ਟੀਵੀ ਤੋਂ। ਪਰ ਅਸੀਂ ਟੀਵੀ ਨੂੰ ਬਿਲਕੁਲ ਵੀ ਚਾਲੂ ਨਹੀਂ ਕੀਤਾ ਸੀ। ਸੰਗੀਤ ਮੇਰੇ ਉਚਾਰਨ ਲਈ ਅਨੁਕੂਲ ਨਹੀਂ ਸੀ, ਕਿਉਂਕਿ ਉਹ ਨਹੀਂ ਜਾਣਦੇ ਸੀ ਕਿਵੇਂ ਔਲੈਕਸੀਜ਼ (ਵੀਐਤਨਾਮੀਜ਼) ਕਵਿਤਾਵਾਂ ਨੂੰ ਉਚਾਰਦੇ ਹਨ। ਮੈਂ ਨਹੀਂ ਜਾਣਦੀ ਕਿਥੋਂ ਸੰਗੀਤ ਆਇਆ ਸੀ। ਇਹ ਸਾਡੀ ਟੀਵੀ ਤੋਂ ਸੀ। ਮੇਰੀ ਸਹਾਇਕ ਨੇ ਵੀ ਉਹ ਸੁਣ‌ਿਆ । "ਮੈਂ ਨਹੀਂ ਜਾਣਦੀ। ਕੀ ਤੁਸੀਂ ਕੁਝ ਚੀਜ਼ ਸੁਣੀ ਸੀ?" ਉਸ ਨੇ ਕਿਹਾ, "ਹਾਂਜੀ, ਮੈਂ ਸੰਗੀਤ ਸੁਣ‌ਿਆ ਸੀ।" ਮੈਂ ਕਿਹਾ, "ਕਿਥੋਂ?" ਉਸ ਨੇ ਕਿਹਾ, "ਟੈਲੀਵੀਜ਼ਨ ਤੋਂ।" ਉਹ ਥੋੜੀ ਜਿਹੀ ਡਰ ਗਈ, ਕਿਉਂਕਿ ਅਸੀਂ ਟੈਲੀਵੀਜ਼ਨ ਨੂੰ ਚਾਲੂ ਨਹੀਂ ਕੀਤਾ ਸੀ। ਟੀਵੀ ਬਸ ਕੈਮਰਾ ਦੇ ਨਾਲ ਜੁੜੀ ਹੋਈ ਸੀ, ਤਾਂਕਿ ਮੇਰੀ ਤਸਵੀਰ ਨੂੰ ਅਸੀਂ ਦੇਖ ਸਕੀਏ।
ਹੋਰ ਦੇਖੋ
ਸਾਰੇ ਭਾਗ (5/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-12-27
6363 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-12-28
5089 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-12-29
4344 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-12-30
4009 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-12-31
4067 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-01
5145 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-02
4191 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-03
4315 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-04
3808 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-05
3658 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-06
3548 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-07
3685 ਦੇਖੇ ਗਏ