ਖੋਜ
ਪੰਜਾਬੀ
 

ਨੇਕ ਵੀਗਨ ਲੋਕਾਂ ਨੂੰ ਪ੍ਰਮਾਤਮਾ ਦੀ ਸ਼ਕਤੀ ਦੁਆਰਾ ਸੁਰਖਿਅਤ ਰਖ‌ਿਆ ਜਾਵੇਗਾ, ਪੰਜ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਉਨਾਂ ਨੂੰ ਸਿਫਰ ਬਸ ਘਟੋ ਘਟ ਵੀਗਨ ਹੋਣਾ ਜ਼ਰੂਰੀ ਹੈ - ਫਿਰ ਤੁਸੀਂ ਸੁਰਖਿਅਤ ਹੋਵੋਂਗੇ ਬਾਕੀ ਦੂਸਰ‌ਿਆਂ ਨਾਲੋਂ। ਅਤੇ ਨੇਕ ਬਣੋ ਅਤੇ ਸ਼ਾਂਤੀ ਬਣਾਉ। ਬਸ ਵੀਗਨ ਬਣੋ, ਸ਼ਾਂਤੀ ਬਣਾਉ, ਚੰਗੇ ਕੰਮ ਕਰੋ। ਉਹ ਤੁਹਾਡੀ ਸੁਰਖਿਆ ਨੂੰ ਯਕੀਨੀ ਬਣਾਵੇਗਾ, ਤੁਹਾਡੇ ਬਚਾਅ ਲਈ, ਗਹਿਰੀ ਸਮਸ‌ਿਆ ਜਾਂ ਯੁਧ ਦੇ ਸਮ‌ਿਆਂ ਵਿਚ, ਜਾਂ ਕਾਲ ਵਿਚ। ਉਹ ਯਕੀਨੀ ਹੈ। (ਓਹ, ਵਧੀਆ! ਹਾਂਜੀ, ਸਤਿਗੁਰੂ ਜੀ।) ਜੋ ਵੀ ਵਾਪਰਦਾ ਹੈ, ਉਨਾਂ ਨੂੰ ਬਸ ਵੀਗਨ ਹੋਣਾ ਜ਼ਰੂਰੀ ਹੈ ਅਤੇ ਮਾਫੀ ਮੰਗਣੀ, ਅਤੇ ਨੇਕ ਤੌਰ ਤੇ ਜਿਉਣਾ, ਉਦਾਰਚਿਤ ਤੌਰ ਤੇ, ਫਿਰ ਉਹ ਸੁਰਖਿਅਤ ਹੋਣਗੇ ਕਿਸੇ ਵੀ ਸਥਿਤੀ ਵਿਚ। (ਹਾਂਜੀ, ਸਤਿਗੁਰੂ ਜੀ।)
ਹੋਰ ਦੇਖੋ
ਸਾਰੇ ਭਾਗ (5/5)