ਖੋਜ
ਪੰਜਾਬੀ
 

ਰਾਜ਼ਾ ਸੋਲੋਮਨ ਅਤੇ ਤਿੰਨ ਭਰਾ, ਚਾਰ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਉਹ ਇਸ ਸ਼ੈਤਾਨੀ ਚਕਰ ਤੋਂ ਹਜ਼ਾਰਾਂ ਜਾਂ ਮਿਲੀਅਨਸ ਜਾਂ ਯੁਗਾਂ ਯੁਗਾਂ ਦੇ ਜਨਮਾਂ ਦਾ ਮੌਕਾ ਅਖੀਰ ਵਿਚ ਮੁਕਤ ਹੋਣ ਦਾ ਗੁਆ ਬੈਠੇ, ਅਤੇ ਉਹ ਇਸ ਵਿਚ ਬਸ ਅਸਫਲ ਹੋਏ। ਅਜਿਹਾ ਇਕ ਅਫਸੋਸ! ਉਹ ਪਹਿਲੇ ਹੀ ਰਹਿਨੁਮਾ ਨੂੰ ਮਿਲ ਪਏ ਜਿਹੜਾ ਉਨਾਂ ਨੂੰ ਘਰ ਨੂੰ ਲਿਜਾ ਸਕਦਾ ਸੀ, ਪਰ ਨਹੀਂ ਸੁਣ‌ਿਆ, ਨਹੀਂ ਚਾਹੁੰਦੇ ਸੀ ਸੁਣਨਾ, ਨਹੀਂ ਅਨੁਸਰਨ ਕੀਤਾ। ਸਚਮੁਚ ਤਰਸਯੋਗ! ਅਤੇ ਸੰਸਾਰ ਵਿਚ ਸਾਰਾ ਸੋਨਾ, ਇਥੋਂ ਤਕ ਉਸ ਮੌਕੇ ਲਈ ਅਦਲਾ-ਬਦਲੀ ਨਹੀਂ ਕਰ ਸਕਦਾ। ਕੋਈ ਵੀ ਜਿਹੜਾ ਇਹ ਜਾਣਦਾ ਹੈ ਸਚਮੁਚ ਬਹੁਤ, ਬਹੁਤ ਹੀ ਪਛਤਾਵਾ ਜਾਂ ਬਹੁਤ ਨਿਰਾਸ਼ਾ ਮਹਿਸੂਸ ਕਰੇਗਾ ਉਸ ਕਿਸਮ ਦੇ ਲੋਕਾਂ ਲਈ।
ਹੋਰ ਦੇਖੋ
ਸਾਰੇ ਭਾਗ (4/4)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-11-15
7433 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-11-16
5144 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-11-17
4715 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-11-18
4567 ਦੇਖੇ ਗਏ