ਖੋਜ
ਪੰਜਾਬੀ
 

ਪਰਮ ਸਤਿਗੁਰੂ ਚਿੰਗ ਹਾਈ ਜੀ ਦੀ ਬੇਨਤੀ ਮਨੁਖਾਂ ਨੂੰ ਜਾਗ੍ਰਿਤ ਹੋਣ ਲਈ ਅਤੇ ਗਲਤ ਤੋਂ ਸਹੀ ਜਾਨਣਾ, ਸਤ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਮੈਂ ਇਹ ਸਭ ਸੂਚੀਬਧ ਨਹੀਂ ਕਰ ਸਕਦੀ, ਪਰ ਮੈਂ ਬਹੁਤ ਵਿਆਸਤ ਹਾਂ, ਸੋ ਜੇਕਰ ਮੈਂ ਅਕਸਰ ਜਿਆਦਾ ਵਾਰ ਖਾਂਦੀ ਹਾਂ, ਫਿਰ ਮੇਰੇ ਖਿਆਲ ਵਿਚ ਮੈਂ ਬਿਲਕੁਲ ਨਹੀਂ ਕੰਮ ਕਰ ਸਕਾਂਗੀ। (ਓਹ।) ਸਮਾਂ ਨਹੀਂ ਹੈ। ਸਮਾਂ ਨਹੀਂ ਹੈ ਪਕਾਉਣ ਲਈ, ਤਿਆਰ ਕਰਨ ਲਈ ਜਾਂ... ਇਥੋਂ ਤਕ ਕਚਾ ਭੋਜ਼ਨ ਵੀ, ਤੁਸੀ ਪਕਾਉਦੇ ਨਹੀਂ ਹੋ ਪਰ ਤੁਹਾਨੂੰ ਅਜ਼ੇ ਵੀ ਬਹੁਤ ਕੁਝ ਤਿਆਰ ਕਰਨ ਦੀ ਲੋੜ ਹੈ। (ਹਾਂਜੀ। ਉਹ ਸਹੀ ਹੈ।) ਧੋਵੋ ਅਤੇ ਕਟੋ, ਅਤੇ ਚਿਥੋ ਅਤੇ ਹਜ਼ਮ ਕਰੋ, ਅਤੇ ਉਥੇ ਸੰਸਾਰ ਵਿਚ ਸਮਸ‌ਿਆਵਾਂ ਦਾ ਕੋਈ ਅੰਤ ਨਹੀਂ। ਜੇਕਰ ਤੁਹਾਡੇ ਕੋਲ ਭੋਜ਼ਨ ਨਹੀਂ ਹੈ, ਤੁਹਾਡੇ ਕੋਲ ਸਮਸਿਆਵਾਂ ਹਨ। ਜੇਕਰ ਤੁਹਾਡੇ ਕੋਲ ਭੋਜ਼ਨ ਹੈ, ਪਰ ਤੁਹਾਡੇ ਕੋਲ ਸਮਾਂ ਨਹੀਂ, ਤੁਹਾਡੇ ਕੋਲ ਸਮਸ‌ਿਆਵਾਂ ਹਨ। ਬਸ ਕਰੋ ਜੋ ਤੁਸੀਂ ਕਰ ਸਕਦੇ ਹੋ ਜਿੰਦਾ ਰਹਿਣ ਲਈ, ਜ਼ਾਰੀ ਰਹਿਣ ਲਈ। ਪਰ ਮੈਂ ਖੁਸ਼ ਹਾਂ ਕਿ ਅਸੀਂ ਅਜ਼ੇ ਠੀਕ ਹਾਂ। ਕਿ ਮੈਂ ਅਜ਼ੇ ਜਿੰਦਾ ਹਾਂ ਅਤੇ ਠੀਕ, ਤਾਂਕਿ ਮੈਂ ਪ੍ਰਭੂ ਦਾ ਕੰਮ ਕਰਨਾ ਜ਼ਾਰੀ ਰਖ ਸਕਾਂ।
ਹੋਰ ਦੇਖੋ
ਸਾਰੇ ਭਾਗ (1/7)