ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਕੋਵਿਡ ਦੇ ਮੁਖੀ ਵਲੋਂ ਮਹਤਵਪੂਰਨ ਜਾਣਕਾਰੀ, ਛੇ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਮੈਂ ਬਹੁਤ ਪ੍ਰੇਸ਼ਾਨ ਹਾਂ। ਬਹੁਤ ਪ੍ਰੇਸ਼ਾਨ ਅਤੇ ਬਹੁਤ, ਬਹੁਤ ਚਿੰਤਤ। ਮੇਰੇ ਰਬਾ। ਕੋਵਿਡ ਸਚਮੁਚ ਮਾਨਵਤਾ ਨੂੰ ਬਰਬਾਦ ਕਰਨਾ ਚਾਹੁੰਦਾ ਹੈ। ਓਹ ਰਬਾ। ਮੇਰਾ ਭਾਵ ਹੈ। ਮੈਂ ਉਹ ਜਾਣਦੀ ਸੀ, ਪਰ ਬਸ ਇਹ ਹੋਰ ਪਕੇ ਤੌਰ ਤੇ ਜਾਨਣਾ ਕੁਝ ਚੀਜ਼ ਭਿੰਨ ਹੈ। ਬਹੁਤ ਡਰਾਉਣਾ ਮਨੁਖਾਂ ਲਈ। ਓਹ, ਮੇਰੇ ਰਬਾ। ਮੈਂ ਨਹੀਂ ਜਾਣਦੀ ਹੋਰ ਕੀ ਉਨਾਂ ਨੂੰ ਜਾਗ੍ਰਿਤ ਕਰ ਸਕਦਾ ਹੈ। (ਓਹ, ਸਤਿਗੁਰੂ ਜੀ।) ਮਾਫ ਕਰਨਾ। ਮੈਨੂੰ ਆਪਣੀਆਂ ਐਨਕਾਂ ਪਹਿਨਣੀਆਂ ਜ਼ਰੂਰੀ ਹਨ। ਇਕ ਸਕਿੰਟ। ਮੈਨੂੰ ਪਕਾ ਪਤਾ ਨਹੀਂ ਹੈ ਜੇਕਰ ਮੈਨੂੰ ਇਹ ਸਭ ਤੁਹਾਨੂੰ ਦਸਣਾ ਚਾਹੀਦਾ ਹੈ, ਪਰ ਮੈਂ ਕਿਵੇਂ ਵੀ ਤੁਹਾਨੂੰ ਦਸਦੀ ਹਾਂ। ਜੇ ਕਦੇ ਕਿਸੇ ਵਿਆਕਤੀ ਕੋਲ ਅਜ਼ੇ ਸੁਣਨ ਲਈ ਕੰਨ ਹਨ ਅਤੇ ਜ਼ਲਦੀ ਨਾਲ ਜਾਗ੍ਰਿਤ ਹੋ ਜਾਵੇਗਾ।
ਹੋਰ ਦੇਖੋ
ਸਾਰੇ ਭਾਗ (1/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-11
8990 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-12
6901 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-13
5686 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-14
5997 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-15
4947 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-16
6922 ਦੇਖੇ ਗਏ