ਖੋਜ
ਪੰਜਾਬੀ
 

ਵਿਸ਼ਵੀ ਨੇਤਾਵਾਂ ਨੂੰ ਕੰਮਾਂ ਦੁਆਰਾ ਆਜ਼ਾਦੀ ਅਤੇ ਲੋਕਤੰਤਰ ਦੀ ਰਖਿਆ ਕਰਨੀ ਜ਼ਰੂਰੀ ਹੈ, ਪੰਜ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਯੁਧ ਬਸ ਕਿਸੇ ਵੀ ਸਮੇਂ ਛਿੜ ਸਕਦਾ ਹੈ ਮਾਨਵਤਾ ਦੇ ਕਰਮਾਂ ਦੇ ਮੁਤਾਬਕ। ਕਿਉਂਕਿ ਜੇਕਰ ਤੁਸੀਂ ਜਾਨਵਰ-ਲੋਕਾਂ ਨੂੰ ਮਾਰਨਾ ਜ਼ਾਰੀ ਰਖਦੇ ਹੋ, ਫਿਰ ਉਥੇ ਹਮੇਸ਼ਾਂ ਹੀ ਲਗਾਤਾਰ ਯੁਧ ਰਹੇਗਾ। ਹਾਂਜੀ। ਉਹ ਸਹੀ ਹੈ। ਹਾਂਜੀ। ਜੇਕਰ ਇਥੇ ਨਹੀਂ, ਫਿਰ ਉਥੇ। (ਉਹ ਸਹੀ ਹੈ। ਹਾਂਜੀ।) ਇਹ ਜ਼ਰੂਰੀ ਨਹੀਂ ਹੈ ਉਨਾਂ ਦੇਸ਼ਾਂ ਵਿਚ ਹੋਵੇ ਜਿਹੜੇ ਸਭ ਤੋਂ ਜਿਆਦਾ ਮਾਸ, ਮੀਟ ਖਾਂਦੇ ਹਨ। ਇਹ ਜ਼ਰੂਰੀ ਨਹੀਂ ਅਜਿਹਾ ਹੋਵੇ। ਇਹ ਬਸ ਕਿਸੇ ਵੀ ਜਗਾ ਛਿੜਦਾ ਹੈ।
ਹੋਰ ਦੇਖੋ
ਸਾਰੇ ਭਾਗ (1/5)