ਵਿਸਤਾਰ
ਹੋਰ ਪੜੋ
ਮੈਂ ਤੁਹਾਨੂੰ ਦਸਦੀ ਹਾਂ। ਇਹ ਬੁਰਾਈ ਦੀ ਕੋਈ ਹਦ ਨਹੀਂ ਹੈ, ਕੋਈ ਸੀਮਾ ਨਹੀਂ। (ਹਾਂਜੀ।) ਅਤੇ ਅਨੇਕ ਹੀ ਹੋਰ ਚੀਜ਼ਾਂ ਜੋ ਉਹ ਕਰਦੇ, ਲੋਕ ਇਹਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਨ ਹੁਣ ਤਕ। ਅਤੇ ਉਹ ਹੈ ਜਿਵੇਂ ਉਹ ਬਸ ਇਹ ਜ਼ਾਰੀ ਰਖ ਰਿਹਾ ਹੈ। ਇਹ ਇਕ ਪੈਟਰਨ ਵਾਂਗ ਬਣ ਜਾਂਦਾ ਹੈ, ਇਕ ਆਦਤ। (ਹਾਂਜੀ, ਸਤਿਗੁਰੂ ਜੀ।) ਅਤੇ ਕੋਈ ਵੀ ਜਿਹੜਾ ਉਹਦੇ ਵਿਰੁਧ ਹੈ ਜਾਂ ਉਹ ਸ਼ਕ ਕਰਦਾ ਜਿਹੜੇ ਉਹਦੇ ਵਿਰੁਧ ਹਨ, ਉਹ ਉਨਾਂ ਨੂੰ ਜ਼ਹਿਰ ਦੇਵੇਗਾ, ਜਾਂ ਉਨਾਂ ਨੂੰ ਮਾਰ ਦੇਵੇਗਾ, ਕੈਦ ਕਰੇਗਾ, ਜਾਂ ਬਸ ਉਨਾਂ ਨੂੰ ਕਿਸੇ ਢੰਗ ਵਿਚ ਖਤਮ ਕਰ ਦੇਵੇਗਾ।