ਖੋਜ
ਪੰਜਾਬੀ
 

ਮਨੁਖਜਾਤੀ ਅਤੇ ਚੰਗ‌ਿਆਈ ਵਿਚ ਵਿਸ਼ਵਾਸ਼ ਕਰਨ ਦਾ ਭਾਵ ਇਕ ਦੂਸਰੇ ਦੀ ਮਦਦ ਕਰਨੀ ਹੈ, ਸਤ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਓਹ, ਮੇਰੇ ਰਬਾ। ਮੈਂ ਸਾਰਾ ਸਮਾਂ ਸੋਚਦੀ ਹਾਂ, ਹਰ ਵਾਰੀ ਮੈਂ ਕੁਝ ਚੀਜ਼ ਵਰਤਦੀ ਹਾਂ, ਮੈਂ ਸੋਚਦੀ ਹਾਂ। ਮੈਂ ਸੋਚਦੀ ਹਾਂ ਮਾਨਵਤਾ ਦੀ ਹੁਸ਼‌ਿਆਰੀ ਅਤੇ ਸਾਡੇ ਜੀਵਨ ਦੀ ਬਖਸ਼ਸ਼ ਬਾਰੇ ਕਿ ਅਸੀਂ ਬਹੁਤ ਹੀ ਚੀਜ਼ਾਂ ਵਰਤ ਸਕਦੇ ਹਾਂ, ਅਜਿਹੀਆਂ ਅਦੁਭਤ ਚੀਜ਼ਾਂ, ਪੋਸ਼ਟਿਕ ਚੀਜ਼ਾਂ। ਅਤੇ ਇਹ ਜਿਵੇਂ ਪਤਾ ਨਹੀ ਕਿਥੋਂ ਬਾਹਰ ਆਉਂਦੀਆਂ ਹਨ।
ਹੋਰ ਦੇਖੋ
ਸਾਰੇ ਭਾਗ (1/7)