ਖੋਜ
ਪੰਜਾਬੀ
 

ਯੂਕਰੇਨ ਦੀ ਨੇਕ ਇਛਾ ਸ਼ਕਤੀ ਰੂਸ ਦੀ ਤਾਕਤ ਨਾਲੋਂ ਵਧੇਰੇ ਮਜ਼ਬੂਤ ਹੈ, ਅਠ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਕੋਈ ਫਰਕ ਨਹੀਂ ਪੈਂਦਾ ਇਹਦੇ ਲਈ ਕਿਤਨਾ ਸਮਾਂ ਲਗ‌ਿਆ, ਔਰਤਾਂ ਜਾਂ ਆਦਮੀ ਨਾਇਕ, ਉਨਾਂ ਨੇ ਇਕ ਰਾਹ ਲਭ ਲਿਆ। (ਹਾਂਜੀ, ਸਤਿਗੁਰੂ ਜੀ। ਸਹੀ ਹੈ।) ਕਿਉਂਕਿ, ਇਛਾ ਸ਼ਕਤੀ, ਦ੍ਰਿੜਤਾ ਕੁਝ ਚੀਜ਼ ਹੈ। ਮਜ਼ਬੂਤ ਇਰਾਦਾ, ਦ੍ਰਿੜਤਾ ਸਮੁਚੇ ਸਰੀਰ ਅਤੇ ਮਨ ਅਤੇ ਰੂਹ ਅਤੇ ਕਾਰਜ਼ ਅਤੇ ਸੋਚ ਨੂੰ ਚਲਾਉਂਦੀ ਹੈ, ਅਤੇ ਬੋਲਣ ਨੂੰ - ਸਭ ਚੀਜ਼। ਇਹ ਮਨੁਖਾਂ ਦੀ ਇਛਾ ਸ਼ਕਤੀ, ਦ੍ਰਿੜਤਾ ਹੈ, ਜਦੋਂ ਇਹ ਜਾਗ੍ਰਿਤ ਹੋ ਜਾਵੇ, ਖਾਸ ਕਰਕੇ ਕਿਸੇ ਨੇਕ ਮੰਤਵ ਲਈ, ਫਿਰ ਇਹ ਧਰਤੀ ਉਤੇ ਕਿਸੇ ਵੀ ਸ਼ਕਤੀਸ਼ਾਲੀ ਤਾਕਤ ਨਾਲੋਂ ਵਧੇਰੇ ਮਜ਼ਬੂਤ ਹੈ।
ਹੋਰ ਦੇਖੋ
ਸਾਰੇ ਭਾਗ (4/8)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-12
4677 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-13
3728 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-14
3915 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-15
3699 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-16
3965 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-17
3478 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-18
3638 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-19
3551 ਦੇਖੇ ਗਏ