ਖੋਜ
ਪੰਜਾਬੀ
 

ਸੰਸਾਰ ਭਰ ਵਿਚ ਸਰਕਾਰਾਂ ਨੂੰ ਯੂਕੇਰਨ ਨਾਲ ਖਲੋਣਾ ਜ਼ਰੂਰੀ ਹੈ, ਛੇ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਸੋ ਯੂਕਰੇਨੀਅਨ ਲੋਕ, ਉਨਾਂ ਨੂੰ ਇਸ ਭਿਆਨਕ ਯੁਧ ਵਿਚ ਨਾਂ ਜਾਣਾ ਪੈਂਦਾ, ਜੇਕਰ ਸੰਸਾਰ ਨੇ ਪਹਿਲਾਂ ਪ੍ਰ‌ਤਿਕ੍ਰਿਆ ਕੀਤੀ ਹੁੰਦੀ। (ਹਾਂਜੀ।) ਜੇਕਰ ਉਹਨਾਂ ਨੇ ਪਹਿਲਾਂ ਫੁੰਕਾਰਾ ਮਾਰਿਆ ਹੁੰਦਾ। (ਹਾਂਜੀ, ਸਤਿਗੁਰੂ ਜੀ।) ਜਿਵੇਂ ਮੈਂ ਤੁਹਾਨੂੰ ਦਸਿਆ ਹੈ, ਉਹ ਵੀ ਇਕ ਵਿਭਿੰਨ ਕਿਸਮ ਦੀਆਂ ਫੌਜ਼ਾਂ ਦਾ ਪ੍ਰਬੰਧ ਕਰ ਸਕਦੇ ਸਨ, ਪੁਤਿਨ ਦੀਆਂ ਨਾਲੋਂ ਵਧੇਰੇ ਵਡੀਆਂ - ਕਿਉਂਕਿ ਉਥੇ ਪੁਤਿਨ ਨਾਲੋਂ ਵਧੇਰੇ ਦੇਸ਼ ਹਨ - ਨਾਲੇ ਯੂਕਰੇਨ ਦੇ ਸਰਹਦ ਉਤੇ। ਬਸ ਫੁੰਕਾਰਾ ਮਾਰਦੇ। (ਹਾਂਜੀ।) ਰੋਕ-ਥਾਮ। ਤਾਂਕਿ ਰੂਸ ਦੁਬਾਰਾ ਸੋਚੇਗਾ, ਜੇਕਰ ਉਹ ਚਾਹੁੰਦੇ ਹਨ ਅੰਦਰ ਜਾਣਾ ਯੂਕਰੇਨ ਉਤੇ ਧਾਵਾ ਕਰਨ ਲਈ । ਉਨਾਂ ਨੇ ਕੁਝ ਨਹੀਂ ਕੀਤਾ, ਕੁਝ ਨਹੀਂ ਕੀਤਾ। ਹੋਣ ਦਿਤਾ, ਸਭ ਚੀਜ਼ ਖੋਲੀ ਰੂਸ ਦੇ ਅੰਦਰ ਆਉਣ ਲਈ, ਉਵੇਂ ਜਿਵੇਂ ਕਿ ਉਨਾਂ ਨੂੰ ਪਹਿਲੇ ਹੀ ਸਦਾ ਦਿਤਾ ਇਕ ਬੁਲਾਵੇ ਦੇ ਕਾਰਡ ਨਾਲ।
ਹੋਰ ਦੇਖੋ
ਸਾਰੇ ਭਾਗ (2/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-10
7891 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-11
5750 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-12
5541 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-13
5217 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-14
4901 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-15
4836 ਦੇਖੇ ਗਏ