ਖੋਜ
ਪੰਜਾਬੀ
 

ਮੈਡੀਟੇਸ਼ਨ, ਸਾਧਨਾ ਅਭਿਆਸ ਹੀ ਸਾਡਾ ਇਕੋ ਇਕ ਸਹਾਰਾ ਹੈ: 'ਆਪਣੀਆਂ ਜਿੰਦਗੀਆਂ ਨੂੰ ਰੰਗਦੇ ਹੋਏ' ਵਿਚੋਂ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਵਲੋਂ, ਦੋ ਹਿਸ‌ਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
"(ਅੰਦਰੂਨੀ ਸਵਰਗੀ) ਰੋਸ਼ਨੀ ਅਤੇ ਆਵਾਜ਼ ਧੁੰਨ ਹੀ, ਸਿਰਫ ਵਿਧੀਆਂ ਹਨ, ਸਿਰਫ ਸਾਧਨ ਹਨ ਜੋ ਪ੍ਰਭੂ ਪ੍ਰਮਾਤਮਾ ਨੇ ਸਾਨੂੰ ਬਖਸ਼ੇ ਹਨ ਜਦੋਂ ਅਸੀਂ ਇਸ ਸੰਸਾਰ ਵਿਚ ਥਲੇ ਆਏ, ਤਾਂਕਿ ਅਸੀਂ ਆਪਣੇ ਆਪ ਨੂੰ ਸੁਰਖਿਅਤ ਰਖ ਸਕੀਏ, ਤਾਂਕਿ ਅਸੀਂ ਯਾਦ ਕਰ ਸਕੀਏ ਪ੍ਰਭੂ ਦੀ ਬਾਦਸ਼ਾਹਿਤ ਨੂੰ, ਤਾਂਕਿ ਅਸੀਂ ਸਿਝ ਸਕੀਏ ਕੋਈ ਵੀ ਮੁਸ਼ਕਲਾਂ ਅਤੇ ਰੁਕਾਵਟਾਂ ਆਪਣੇ ਰਾਹ ਉਤੇ ਪ੍ਰਭੂ ਦੀ ਬਾਦਸ਼ਾਹਿਤ ਨੂੰ ਲਭਦੇ ਹੋਏ।"