ਖੋਜ
ਪੰਜਾਬੀ
 

ਮਨੁਖਤਾ ਦੀ ਸੁਨਹਿਰੇ ਯੁਗ ਵਿਚ ਛਲਾਂਗ: ਵਾਸ਼ਿੰਗਟੰਨ, ਡੀ ਸੀ, ਜ਼ਲ਼ਵਾਯੂ ਪ੍ਰੀਵਰਤਨ ਕਾਂਨਫਰੰਸ, ਸਤਵੇਂ ਭਾਗ

ਵਿਸਤਾਰ
ਹੋਰ ਪੜੋ
ਸੋ, ਡੂੰਘੀ ਸ਼ਾਂਤੀ ਦੇ ਪਸਾਰ ਦਾ ਵਿਚਾਰ ਲੰਮੇ ਸਮੇਂ ਤੋਂ ਮੌਜ਼ੂਦ ਰਿਹਾ ਹੈ, ਅਤੇ ਸਾਰੇ ਧਰਮਾਂ ਅਤੇ ਸਾਰੇ ਸੱਭਿਆਚਾਰਾਂ ਕੋਲ ਵੀ ਡੂੰਘੀ ਸ਼ਾਂਤੀ ਦਾ ਇਹ ਵਿਚਾਰ ਹੈ। ਸੋ, ਮੈਂ ਇਸ ਗੱਲ ਉੱਤੇ ਜ਼ੋਰ ਦੇਣਾ ਚਾਹੁੰਦੀ ਹਾਂ: ਸਾਨੂੰ ਉਦੋਂ ਤੱਕ ਇਸ ਸੁਨਹਿਰੇ ਯੁੱਗ ਤਕ ਨਹੀਂ ਪਹੁੰਚ ਸਕਦੇ, ਅਸੀਂ ਨਹੀਂ ਸਾਡੀ ਖੇਤੀ ਅਤੇ ਸਾਡੇ ਪ੍ਰਾਚੀਨ ਬਾਲਣ ਵਾਲੀ ਊਰਜਾ ਵਿੱਚ ਤਬਦੀਲੀਆਂ ਲਿਆ ਸਕਾਂਗੇ, ਜਦੋਂ ਤੱਕ ਅਸੀਂ ਇਸ ਵੈਰ-ਭਾਵ ਨੂੰ ਛੱਡ ਨਹੀਂ ਦਿੰਦੇ ਜੋ ਅਸੀਂ ਪੀੜ੍ਹੀਆਂ ਦਰ ਪੀੜ੍ਹੀਆਂ ਦਰ ਪੀੜ੍ਹੀਆਂ ਲਈ ਵਿਰਸੇ ਵਿੱਚ ਹਾਸਲ ਕੀਤੀ ਹੈ।
ਹੋਰ ਦੇਖੋ
ਸਾਰੇ ਭਾਗ (7/17)