ਵਿਸਤਾਰ
ਹੋਰ ਪੜੋ
"ਬੇੜਾ ਤੁਰਿਆ ਪਾਣੀਆਂ ਉਤੇ ਸਮੁੰਦਰ ਦੇ ਪੂਰਬੀ ਹੌਰਾਜਨ ਵਲ, ਅਤੇ ਬਜੁਰਗ ਲੋਕ ਕਹਿੰਦੇ ਕਿ ਇਹ ਦਾਖਲ ਹੋਇਆ ਆਕਾਸ਼ ਵਿਚ। ਪਰ ਇਹ ਨਹੀ ਪਤਾ ਲਗ ਸਕਿਆ ਕਿ ਕਿਵੇਂ ਅਤੇ ਕਿਸ ਢੰਗ ਵਿਚ ਇਹ ਪਹੁੰਚਿਆ ਸੰਸਾਰ ਦੀ ਰੌਸ਼ਨੀ ਤਕ। ਅਤੇ ਉਹ ਜਿਹੜੇ ਜਾਣਦੇ ਹਨ ਕਹਿੰਦੇ ਹਨ ਕਿ ਕੈਟਜਲਕੁਐਟਲ ਅਸਲ ਵਿਚ ਜਿੰਦਾ ਹਨ, ਕਿ ਉਹ ਮਰੇ ਨਹੀ। ਦੁਬਾਰਾ ਉਹ ਵਾਪਸ ਆਉਣਗੇ, ਉਹ ਆਉਣਗੇ ਰਾਜ ਕਰਨ ਲਈ ਆਪਣੇ ਲੋਕਾਂ ਉਪਰ।"