ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦੇ ਪ੍ਰਮਾਣ ਜਲਵਾਜੂ ਪ੍ਰੀਵਰਤਨ ਉਤੇ: ਪਾਣੀ ਦੀ ਕਮੀ - ਇਕ ਗਲੋਬਲ ਸਮਸਿਆ

ਵਿਸਤਾਰ
ਡਾਓਨਲੋਡ Docx
ਹੋਰ ਪੜੋ
"80% ਵਿਸ਼ਵੀ ਆਬਾਦੀ ਰਹਿੰਦੀ ਹੈ ਜਗਾਵਾਂ ਵਿਚ ਜਿਥੇ ਤਾਜ਼ੇ ਪਾਣੀ ਦਾ ਸਪਲਾਈ ਸੁਰਖਿਅਤ ਨਹੀ ਹੈ।" ਵਾਓ! 80% ਸਾਡੇ ਵਿਚੋਂ ਰਹਿੰਦੇ ਹਨ ਅਸੁਰਖਿਅਤ ਪਾਣੀ ਸਪਲਾਈ ਦੀਆਂ ਜਗਾਵਾਂ ਵਿਚ । 80% ਸੰਸਾਰ ਦੀ ਆਬਾਦੀ! ਇਹ ਸਭ ਇਥੇ ਲਾਲ ਹੈ। ਇਹ ਅਸੁਰਖਿਅਤ ਇਲਾਕਾ ਹੈ। ਲਾਲ, ਇਹਦਾ ਭਾਵ ਹੇ ਬੇਹਦ ਖਤਰੇ ਵਿਚ ਪਾਣੀ ਦੀ ਘਾਟ ਦਾ।

ਹਰਾ ਹੈ, ਗੂੜਾ ਹਰਾ ਵੀ ਉਚੇ ਖਤਰੇ ਵਾਲਾ ਹੈ ਪਾਣੀ ਦੀ ਘਾਟ ਦਾ। ਕਿਸੇ ਵੀ ਸਮੇਂ ਹੋ ਸਕਦਾ ਪਾਣੀ ਨਾ ਹੋਵੇ ਜਾਂ ਦੂਸ਼ਿਤ ਪਾਣੀ। ਅਤੇ ਇਥੋਂ ਤਕ ਫਿਕਾ ਹਰਾ ਵੀ, ਇਹ ਨਹੀ ਖਤਰੇ ਤੋਂ ਰਹਿਤ ਨਹੀ ਹੈ। ਇਹ "ਘਟ ਖਤਰੇ" ਵਾਲਾ ਹੈ ਕੇਵਲ। ਸੋ ਸਮੁਚਾ ਸੰਸਾਰ, ਗ੍ਰਹਿ ਖਤਰੇ ਵਿਚ ਹੈ ਪਾਣੀ ਦੀਆਂ ਸਮਸ‌ਿਆਵਾਂ ਪਖੋਂ। ਤੁਸੀ ਦੇਖਿਆ? ਰੇਡ ਜਾਂ ਗੂੜਾ ਹਰਾ ਜਾਂ ਘਟ ਹਰਾ, ਸਮਾਨ।

ਵੀਹ ਹਜ਼ਾਰ ਲੀਟਰ ਪਾਣੀ ਦਾ ਪੈਦਾ ਕਰਦਾ ਹੈ ਇਕ ਕਿਲੋ ਗਾਂ ਦੇ ਮਾਸ ਨੂੰ। ਓਹ, ਇਹ ਅਸੀ ਸਭ ਜਾਣਦੇ ਹਾਂ, ਹੈਂਜੀ? ਚਾਰ ਹੈਮਬਾਰਗਰ ਬਰਾਬਰ ਹੈ ਇਕ ਸਾਲ ਦੇ ਨੁਹਾਉਣ ਦੇ ਸ਼ਾਵਰ ਲਈ ਪਾਣੀ ਦੇ! ਅਸੀਂ ਇਹ ਸਭ ਜਾਣਦੇ ਸੀ, ਪਰ ਮੈ ਇਹ ਦੁਬਾਰਾ ਪੜਦੀ ਹਾਂ। "ਇਕ ਵੀਗਨ ਆਹਾਰ ਲਈ 300 ਗੈਲਨ ਪਾਣੀ ਦੀ ਲੋੜ ਹੈ ਦਿਹਾੜੀ ਵਿਚ, ਇਕ ਮਾਸ ਆਹਾਰ ਦੇ ਮੁਕਾਬਲੇ, ਜਿਸ ਲਈ 4,000 ਗੈਲਨਾਂ ਦੀ ਲੋੜ ਹੈ ਦਿਹਾੜੀ ਵਿਚ।"

ਇਹ ਇਕ ਭਵਿਖਬਾਣੀ ਹੈ ਭਵਿਖ ਦੇ ਸੋਕਿਆਂ ਦੀ 2000 ਤੋਂ ਲੈਕੇ 2009 ਤਕ। ਇਹ ਬਹੁਤ ਘਟ ਲਾਲ ਹੈ। ਲਾਲ ਇਲਾਕੇ ਦਾ ਭਾਵ ਹੈ ਸੋਕਾ। 2000 ਤੋਂ ਲੈਕੇ 2009 ਤਕ, ਇਹ ਅਜ਼ੇ ਵੀ ਉਤਨਾ ਜਿਆਦਾ ਨਹੀ ਸੀ। ਅਤੇ ਫਿਰ 2030 ਤੋਂ 2039 ਤਕ, ਉਹ ਭਵਿਖਬਾਣੀ ਕਰਦੇ ਹਨ ਗਰੀਨਹਾਉਸ ਗੈਸਾਂ ਦੇ ਨਿਕਾਸ ਕਾਰਨ, ਉਥੇ ਹੋਰ ਵੀ ਸੋਕੇ ਹੋਣਗੇ, ਵਧੇਰੇ ਗਰਮੀ, ਸੋ ਹੋਰ ਸੋਕਾ। ਅਤੇ ਫਿਰ 2060 ਤੋਂ 2069 ਤਕ, ਜੇਕਰ ਨਿਕਾਸ ਗਰੀਨਹਾਉਸ ਗੈਸਾਂ ਦਾ ਜ਼ਾਰੀ ਰਿਹਾ, ਫਿਰ ਉਹ ਹਿਸਾਬ ਲਾਉਂਦੇ ਹਨ ਕਿ ਤਕਰੀਬਨ ਸਮੁਚਾ ਸੰਸਾਰ ਸੋਕੇ ਵਿਚ ਹੋਵੇਗਾ।

ਅਤੇ ਇਥੋਂ ਤਕ ਫਿਰ 2090 ਤੋਂ 2099 ਤਕ, ਇਥੋਂ ਤਕ ਆਰਟਿਕ ਵੀ, ਮੈ ਇਥੇ ਦੇਖਦੀ ਹਾਂ, ਇਹ ਹੈ ਤਕਰੀਬਨ ਉਤਰੀ ਧੁਰਵ ਇਲਾਕਾ, ਇਹਦੇ ਵਿਚ ਵੀ ਕੁਝ ਸੋਕਾ ਸ਼ੁਰੂ ਹੋ ਜਾਵੇਗਾ। ਅਤੇ ਤਕਰੀਬਨ ਸਮੁਚਾ ਸੰਸਾਰ ਲਾਲ ਹੋ ਜਾਵੇਗਾ। ਮੈ ਸੋਚਦੀ ਹਾਂ ਜੇਕਰ ਸਾਡੇ ਬਚਿਆਂ ਦੇ ਬਚਿਆਂ ਦੇ ਬਚਿਆਂ ਪਾਸ ਕਾਫ ਪਾਣੀ ਹੋਵੇਗਾ ਪੀਣ ਲਈ, ਜਾਨਵਰਾਂ ਨੂੰ ਦੇਣ ਦੀ ਤਾਂ ਗਲ ਪਾਸੇ ਰਹੀ। ਜੇਕਰ ਅਸੀ ਨਹੀ ਬੰਦ ਕਰਦੇ ਗਰੀਨਹਾਉਸ ਗੈਸ ਨਿਕਾਸਾਂ ਨੂੰ ਜਾਨਵਰਾਂ ਦੀਆਂ ਵਸਤਾਂ ਕਰਕੇ, ਅਤੇ ਜੇਕਰ ਅਸੀ ਨਹੀ ਬੰਦ ਕਰਦੇ ਵਰਤੋਂ ਕਰਨਾ ਬਹੁਤਾ ਜਿਆਦਾ ਸਾਫ ਪਾਣੀ ਜਾਨਵਰਾਂ ਦੇ ਉਦਯੋਗ ਲਈ, ਫਿਰ ਸਾਡੇ ਬਚਿਆਂ ਦੇ ਬਚਿਆਂ ਦੇ ਬਚੇ ਹੋ ਸਕਦਾ ਮਰ ਜਾਣਗੇ, ਮਰ ਜਾਣਗੇ ਪਿਆਸ ਤੋਂ। ਇਹ ਭਿਆਨਕ ਹੈ।

ਦੇਖੋ ਜਾਂ ਡਾਉਨਲੋਡ ਕਰੋ ਪੂਰਾ ਭਾਸ਼ਣ "ਵੀਗਨ ਝੁਕਾਵ ਸੰਸਾਰ ਭਰ ਵਿਚ" ਮੁਫਤ ਇਸ ਵੈਬਸਾਇਟ ਤੋਂ SupremeMasterTV.com ਖੋਜ਼ ਕਰਨ ਰਾਹੀਂ "ਵੀਗਨ ਟਰੈਂਨਡਜ਼"
ਹੋਰ ਦੇਖੋ
ਸਾਰੇ ਭਾਗ  (17/21)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-19
154 ਦੇਖੇ ਗਏ
34:08
2024-11-18
191 ਦੇਖੇ ਗਏ
2024-11-18
203 ਦੇਖੇ ਗਏ
2024-11-18
398 ਦੇਖੇ ਗਏ
33:51
2024-11-17
225 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ