ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਟਿੰਮ ਕੋ ਟੂ ਦਾ ਪਿਆਰ ਜਿਤੇਗਾ, ਨੌਂ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

"ਮੈਂ ਨਿਮਰਤਾ ਸਹਿਤ ਧੰਨਵਾਦ ਕਰਦੀ ਹਾਂ ਸਾਰ‌ਿਆਂ ਦਾ ਇਸ ਅਸਾਧਾਰਨ ਪਿਆਰ ਲਈ। ਪ੍ਰਭੂ ਤੁਹਾਨੂੰ ਸਾਰ‌ਿਆਂ ਨੂੰ ਬਖਸ਼ੇ। ਅਤੇ ਟਿੰਮ ਕੋ ਟੂ ਨੂੰ ਲਿਜਾਣ ਦੇਣਾ ਨਵੇਂ ਮੰਡਲ ਨੂੰ ਜਿਥੇ ਤੁਸੀਂ ਸਦਾ ਹੀ ਅਨੰਦ ਵਿਚ ਰਹੋਂਗੇ। ਘਟੋ ਘਟ ਚੌਥੇ ਪਧਰ ਨੂੰ। ਆਮੇਨ। ਪਿਆਰ ਤੁਹਾਨੂੰ ਸਾਰਿਆਂ ਨੂੰ, ਬਹੁਤ ਹੀ ਜਿਆਦਾ। ਚੁੰਮੀਆਂ।"

ਤੁਸੀਂ ਮੈਨੂੰ ਸਵਾਲ ਪੁਛਣੇ ਚਾਹੁੰਦੇ ਹੋ? ਜਾਂ ਮੈਨੂੰ ਬਲਾ, ਬਲਾ, ਕਰਨ ਦੇਣਾ ਹੈ ਇਸ ਤਰਾਂ? ਉਥੇ ਬਹੁਤ ਹੀ ਹੈ। ਅਜ਼ੇ ਬਹੁਤ ਹਨ। ( ਹਾਂਜੀ, ਕ੍ਰਿਪਾ ਕਰਕੇ। ) ਮੈਂ ਪ੍ਰਾਰਥਨਾ ਕੀਤੀ ਉਤਰ ..... ਲੀਡਰ ਲਈ ….. … ਮੈਂ ਕਿਹਾ, "ਉਹ ਇਕ ਚੰਗਾ ਮੁੰਡਾ ਹੈ।" ( ਹਾਂਜੀ। ) "ਕ੍ਰਿਪਾ ਕਰਕੇ ਉਹਦੀ ਮਦਦ ਕਰੋ।" ਇੰਨਫੋ ਪ੍ਰਭੂ ਨੇ ਮੈਨੂੰ ਕਿਹਾ, "ਪੁਛੋ ਉਤਰ ..... ਦੇ ਪ੍ਰਭੂ ਨੂੰ।" ਹਰ ਇਕ ਦੇਸ਼ ਦੇ ਕੋਲ ਇਕ ਪ੍ਰਭੂ ਹੈ। ( ਵਾਓ! ) ਇਹਦੀ ਨਿਗਰਾਨੀ ਕਰਨ ਲਈ। ਸੋ, ਠੀਕ ਹੈ, ਉਹਨੇ ਮੈਨੂੰ ਦਸ‌ਿਆ ਉਹਦੇ ਬਾਰੇ, ਪਰ ਮੈਂ ਨਹੀਂ ਚਾਹੁੰਦੀ ਇਥੇ ਤੁਹਾਨੂੰ ਦਸਣਾ। (ਠੀਕ ਹੈ, ਸਤਿਗੁਰੂ ਜੀ।) ਮੈਂ ਬਸ ਪ੍ਰਾਰਥਨਾ ਕੀਤੀ ਹੈ ਉਹਦੇ ਲਈ, ਉਤਰ ..... ਲੀਡਰ ਲਈ, ਆਪਣੇ ਦਿਲ ਵਿਚ। ਅਤੇ ਮੈਂ ਲਿਖਿਆ ਹੈ ਥਲੇ ਇਥੇ। ਮੈਂ ਕਿਹਾ, "ਉਹ ਇਕ ਚੰਗਾ ਮੁੰਡਾ ਹੈ।" ਮੈਂ ਵੀ ਪ੍ਰਾਰਥਨਾ ਕੀਤੀ ਸ੍ਰੀ ਮਾਨ ਬੋਰਿਸ ਲਈ, ਪਹਿਲਾਂ, ਯੂ ਕੇ ਵਿਚ (ਹਾਂਜੀ।) ਕਿਉਂਕਿ ਉਹਨੂੰ ਕੋਵਿਡ ਹੈ, ਅਤੇ ਉਹਨੂੰ ਜ਼ਲਦੀ ਨਾਲ ਹਸਪਤਾਲ ਦਾਖਲ ਕਰਨਾ ਪਿਆ। ਸੋ ਮੈਂ ਕਿਹਾ, "ਉਹ ਇਕ ਚੰਗਾ ਮੁੰਡਾ ਹੈ। ਕ੍ਰਿਪਾ ਉਹਦੀ ਮਦਦ ਕਰੋ। ਮੈਨੂੰ ਕੁਝ ਉਹਦੇ ਕਰਮ ਲੈਣ ਦੇਵੋ ਜੇਕਰ ਇਹ ਜ਼ਰੂਰੀ ਹੋਵੇ।" (ਓਹ, ਸਤਿਗੁਰੂ ਜੀ।) ਸੋ, ਮੈਂ ਬਹੁਤ ਖੁਸ਼ ਸੀ, ਇਕ ਹਫਤੇ ਤੋਂ ਬਾਅਦ ਜਾਂ ਕੁਝ ਚੀਜ਼ ਉਹ ਘਰ ਨੂੰ ਚਲਾ ਗਿਆ। ( ਹਾਂਜੀ। ) ( ਓਹ, ਸਤਿਗੁਰੂ ਜੀ ਉਨਾਂ ਨੂੰ ਆਸ਼ੀਰਵਾਦ ਦਿਤੀ। )

ਉਤਰ ..... ਲਈ, ਸਾਡੇ ਪਾਸ ਪਹੁੰਚ ਨਹੀਂ ਹੈ , ਸੋ ਇਹ ਠੀਕ ਹੈ, ਮੈਂ ਬਸ ਜ਼ਾਰੀ ਰਖਦੀ ਹਾਂ ਪ੍ਰਾਰਥਨਾ ਕਰਨੀ ਅਤੇ ਅੰਦਰ ਚੈਕ ਕਰਨਾ। ਪਰ ਉਹ ਵੀ, ਇਹ ਠੀਕ ਹੋਵੇਗਾ। (ਹਾਂਜੀ, ਸਤਿਗੁਰੂ ਜੀ।) ਨਾਲੇ ਉਹ ਗਲ ਕਰਦੇ ਹਨ ਸ਼ਾਂਤੀ ਅਤੇ ਉਹ ਸਭ ਬਾਰੇ। ਪਰ ਮੈਂ ਸੁਖਾਵਾਂ ਨਹੀਂ ਮਹਿਸੂਸ ਕਰਦੀ ਤੁਹਾਨੂੰ ਦਸਣ ਲਈ। (ਠੀਕ ਹੈ, ਸਤਿਗੁਰੂ ਜੀ।) ਓਹ, ਅਛਾ। ਨਹੀਂ, ਮੈਂ ਤੁਹਾਨੂੰ ਇਹ ਵੀ ਨਹੀਂ ਦਸ ਸਕਦੀ। (ਹਾਂਜੀ, ਸਤਿਗੁਰੂ ਜੀ।) ਉਹ ਕਹਿੰਦੇ ਹਨ, "ਜੇਕਰ ਤੁਸੀਂ ਚਾਹੋਂ ਦਸਣਾ ਉਨਾਂ ਨੂੰ, ਤੁਹਾਨੂੰ ਇਹ ਦਸਣਾ ਪਵੇਗਾ ਇਕ ਕੋਡ ਵਿਚ। ਤੁਸੀਂ ਨਹੀਂ ਦਸ ਸਕਦੇ ਚੀਜ਼ਾਂ ਬਾਰੇ ਖੁਲੇ ਤੌਰ ਤੇ।" ਹਮੇਸ਼ਾਂ ਨਹੀਂ। ਪਰ ਕੋਡ ਮੈਂ ਨਹੀਂ ਲਿਖ ਸਕਦੀ ਇਥੇ। (ਠੀਕ ਹੈ।) ਸੋ, ਉਪਵਾਕ ਵਿਚ ਮੈਂ ਕਿਹਾ, "(ਠੀਕ ਹੈ, ਮੈਂ ਜਾਣਦੀ ਹਾਂ, ਮੈਂ ਜਾਣਦੀ ਹਾਂ, ਮੈਂ ਉਹ ਕਰਾਂਗੀ। ਸਤਿਕਾਰ ਭਰਾ ਧੰਨਵਾਦ ਤੁਹਾਡਾ। ਭਾਵੇਂ ਅਸੀਂ ਸਮਾਨ ਰੁਤਬੇ ਦੇ ਨਹੀਂ ਹਾਂ ਪਰ ਪਿਆਰ ਮੌਜ਼ੂਦ ਹੈ ਉਥੇ।)" ਭਾਵ ਮੈਂ ਕਿਹਾ ਉਤਰ ..... ਦੇ ਪ੍ਰਭੂ ਨੂੰ ਜਿਸ ਨੇ ਮੈਨੂੰ ਇਹ ਅਤੇ ਉਹ ਦਸ‌ਿਆ। (ਓਹ।) ਅਤੇ ਯੁਧ ਦਾ ਪ੍ਰਭੂ ਅਤੇ ਉਹ ਸਭ ਅਤੇ ਇੰਨਫੋ ਦਾ ਪ੍ਰਭੂ ਵੀ, ਮੈਂ ਉਨਾਂ ਦਾ ਧੰਨਵਾਦ ਕੀਤਾ।

ਅਤੇ ਫਿਰ, ਉਹਨੇ ਵੀ ਮੈਨੂੰ ਕਿਹਾ, "ਪਿਆਰ ਜਿਤੇਗਾ।" (ਵਾਓ।) ਮੈਂ ਕਿਹਾ, "ਮੈਨੂੰ ਦਸੋ। ਕਿਹੋ ਜਿਹਾ ਪਿਆਰ, ਕਿਹੜਾ ਪਿਆਰ, ਕਿਹਦਾ ਪਿਆਰ?" ਪ੍ਰਮਾਣ ਚਿੰਨ ਦੁਬਾਰਾ। ਪਹਿਲਾ, ਉਹ ਪ੍ਰਮਾਣ ਚਿੰਨ ਵਿਚ, "ਪਿਆਰ ਜਿਤੇਗਾ।" ਅਤੇ ਮੈਂ ਕਿਹਾ, "ਮੈਨੂੰ ਹੋਰ ਦਸੋ ਕਿਹੜੇ ਪਿਆਰ ਬਾਰੇ, ਕਿਹੜਾ ਪਿਆਰ?" ਸੋ, ਪ੍ਰਮਾਣ ਚਿੰਨ: "ਤੁਹਾਡਾ, ਨਾਲੇ ਜੀਵਾਂ ਦਾ ਓਯੂ (ਮੂਲ਼ ਬ੍ਰਹਿਮੰਡ) ਵਿਚ। (ਓਹ। ਵਾਓ।) ਈਹੌਸ ਕੂ ਪ੍ਰਭੂਆਂ ਦਾ।" ਸੋ, ਉਪਵਾਕ: ("ਧੰਨਵਾਦ ਬੇਅੰਤ ਅਤੇ ਪਿਆਰ ਬੇਅੰਤ ਬਹੁਤ ਬਹੁਤ।") ਅਤੇ ਫਿਰ ਉਥੇ ਅਨੇਕ ਹੀ ਚੀਜ਼ਾਂ ਹਨ ਜਿਹੜੀ ਮੈਨੂੰ ਥਲੇ ਲੈ ਗਈਆਂ ਕਹਿਣ ਲਈ, "ਵਾਓ।" "ਸਵਰਗ ਅਤੇ ਧਰਤੀ ਅਤੇ ਸਾਰੇ ਜੀਵ ਬਹੁਤ ਹੀ ਚਿੰਤਤ ਹਨ ਅਤੇ ਸੁਰਖਿਆ ਕਰ ਰਹੇ।" ਸਾਰੇ ਮੈਨੂੰ ਕਹਿ ਰਹੇ ਹਨ, ਨਾਂ ਥਲੇ ਜਾਣਾ ਉਥੇ, ਉਥੇ , ਉਥੇ। ਕਿਉਂਕਿ ਇਹ ਸੁਰਖਿਅਤ ਨਹੀਂ ਹੈ। ਇਥੋਂ ਤਕ ਮਕੜੀ ਵੀ ਆਈ ਅਤੇ ਮੈਨੂੰ ਉਹ ਦਸਣ ਲਈ । (ਵਾਓ।) ਕੁਤਿਆਂ ਨੇ ਵੀ, ਬਿਨਾਂਸ਼ਕ। "ਮੈਂ ਨਿਮਰਤਾ ਸਹਿਤ ਧੰਨਵਾਦ ਕਰਦੀ ਹਾਂ ਸਾਰ‌ਿਆਂ ਦਾ ਇਸ ਅਸਾਧਾਰਨ ਪਿਆਰ ਲਈ। ਪ੍ਰਭੂ ਤੁਹਾਨੂੰ ਸਾਰ‌ਿਆਂ ਨੂੰ ਬਖਸ਼ੇ। ਅਤੇ ਟਿੰਮ ਕੋ ਟੂ ਨੂੰ ਲਿਜਾਣ ਦੇਣਾ ਨਵੇਂ ਮੰਡਲ ਨੂੰ ਜਿਥੇ ਤੁਸੀਂ ਸਦਾ ਹੀ ਅਨੰਦ ਵਿਚ ਰਹੋਂਗੇ। ਘਟੋ ਘਟ ਚੌਥੇ ਪਧਰ ਨੂੰ। ਆਮੇਨ। ਪਿਆਰ ਤੁਹਾਨੂੰ ਸਾਰਿਆਂ ਨੂੰ, ਬਹੁਤ ਹੀ ਜਿਆਦਾ। ਚੁੰਮੀਆਂ।" ਉਨਾਂ ਨੇ ਮੈਂਨੂੰ ਦਸਣਾ ਜ਼ਾਰੀ ਰਖਿਆ, "ਪਿਆਰ ਜਿਤੇਗਾ।" ਇਥੋਂ ਤਕ ਪਿਛੇ ਜਿਹੇ। (ਹਾਂਜੀ, ਸਤਿਗੁਰੂ ਜੀ।) ਮੈਂ ਉਨਾਂ ਦਾ ਧੰਨਵਾਦ ਕਰਦੀ ਹਾਂ ਮੈਨੂੰ ਉਚੀ ਆਸ ਦੇਣ ਲਈ। ( ਅਸੀਂ ਸਮਝਦੇ ਹਾਂ, ਸਤਿਗੁਰੂ ਜੀ। ) ਪਰ ਉਨਾਂ ਨੇ ਮੈਨੂੰ ਕਿਹਾ ਐਨ ਕਿਹੜੇ ਦਿਨ, ਮਹੀਨੇ ਅਤੇ ਸਾਲ ਅਤੇ ਹਫਤੇ ਵਿਚ, ਪਰ ਮੈਂ ਨਹੀਂ ਚਾਹੁੰਦੀ ਤੁਹਾਨੂੰ ਦਸਣਾ। ( ਹਾਂਜੀ, ਸਤਿਗੁਰੂ ਜੀ। ) ਉਨਾਂ ਨੇ ਮੈਨੂੰ ਇਹ ਅਤੇ ਉਹ ਸਭ ਕਿਹਾ ਅਤੇ ਕਦੋਂ ਇਹ ਵਾਪਰੇਗਾ, ਅਤੇ ਫਿਰ ਉਨਾਂ ਨੇ ਕਿਹਾ, "ਕਿਉਂਕਿ ਪਿਆਰ ਜਿਤੇਗਾ।"

ਸੋ, ਮੈਂ ਉਨਾਂ ਨੂੰ ਪੁਛਿਆ, ਕੀ ਮੈਨੂੰ ਚਾਹੀਦਾ ਹੈ ਸੁਟਣਾ ਇਕ ਹੋਰ ਸੁਰਖਿਅਤ ਦਾਇਰਾ ਸੰਸਾਰ ਦੇ ਆਸ ਪਾਸ?" ਮੈਂ ਪੁਛਿਆ ਉਨਾਂ ਨੂੰ ਜਾਂ ਨਹੀਂ, ਪ੍ਰਸ਼ਨ ਚਿੰਨ। ਮੈਂ ਨਹੀਂ ਇਹ ਲਿਖਦੀ ਇਸ ਤਰਾਂ । ਮੈਂ ਮੂਲ ਵਿਚ ਇਸ ਤਰਾਂ ਕਿਹਾ, "ਸੁਟੋ ਇਕ ਬੇਹਦ ਵਡਾ ਅਜਿਹਾ ਅਤੇ ਅਜਿਹਾ ਦਾਇਰਾ ਸੰਸਾਰ ਦੇ ਆਸ ਪਾਸ?" ਪ੍ਰਸ਼ਨ ਚਿੰਨ। ਮੈਂ ਨਹੀਂ ਕਿਹਾ, "ਕੀ ਚਾਹੀਦਾ ਹੈ ਮੈਨੂੰ ਸੁਟਣਾ" ਮੈਂ ਕਿਹਾ "ਸੁਟੋ?" ਅਤੇ ਪ੍ਰਸ਼ਨ ਮਾਰਕ। (ਹਾਂਜੀ।) ਉਹ ਹੈ ਮੂਲ ਭਾਸ਼ਾ। ਮੈ ਇਹ ਜ਼ਲਦੀ ਅਤੇ ਸਰਲ ਲਿਖਿਆ। ਸੋ, ਉਹ ਜਿਹੜੇ ਜੁੰਮੇਵਾਰ ਹਨ ਇਸ ਕਿਸਮ ਦੇ ਸੁਰਖਿਅਤ ਦਾਇਰੇ ਲਈ, ਪ੍ਰਭੂਆਂ ਨੇ ਮੈਨੂੰ ਦਸ‌ਿਆ, "ਹਾਂਜੀ।" ਪ੍ਰਮਾਣ ਚਿੰਨਾਂ ਵਿਚ। ਅਤੇ ਮੈਂ ਪੁਛਿਆ, "ਉਹ ਮਦਦ ਕਰੇਗਾ ਕਈਆਂ ਦੀ?" ਕਿਉਂਕਿ ਮੇਰੇ ਕੋਲ ਥੋੜਾ ਜਿਹਾ ਸ਼ਕ ਸੀ। (ਹਾਂਜੀ, ਸਤਿਗੁਰੂ ਜੀ।) ਕਿਵੇਂ ਅਜਿਹਾ ਇਕ ਘੇਰਾ... ਮੈਂ ਕੁਝ ਸੁਟ‌ਿਆ ਸੀ ਪਹਿਲੇ । ( ਹਾਂਜੀ, ਸਤਿਗੁਰੂ ਜੀ। ) ਪਿਛਲੇ ਸਾਲ। (ਓਹ, ਵਾਓ।) ਪਿਛਲੇ ਸਾਲ, ਪਰ ਇਸ ਸਮੇਂ ਮੈਂ ਸੋਚ‌ਦੀ ਸੀ ਜੇਕਰ ਮੈਨੂੰ ਚਾਹੀਦਾ ਹੈ ਹੋਰ ਕਰਨਾ ਕਿਉਂਕਿ ਇਹ ਵਧੇਰੇ ਬਦਤਰ ਹੋ ਰਿਹਾ ਹੈ, ਜਿਵੇਂ ਮਹਾਂਮਾਰੀ ਅਤੇ ਇਹੋ ਜਿਹਾ ਕੁਝ। ( ਹਾਂਜੀ, ਸਤਿਗੁਰੂ ਜੀ। ) ਮੈਂ ਨਹੀਂ ਚਾਹੁੰਦੀ ਹੋਰ ਲੋਕ ਦੁਖੀ ਹੋਣ, ਬਚੇ ਅਤੇ ਬਜ਼ੁਰਗ ਅਤੇ ਨਿਰਦੋਸ਼ ਲੋਕ ਜਿਨਾਂ ਨੂੰ ਧੂਹ‌ਿਆ ਜਾਂਦਾ ਹੈ ਜ਼ੋਸ਼ੀਲੇ ਭੂਤਾਂ ਕਰਕੇ, ਉਨਾਂ ਨੂੰ ਧਕੇਲਣ ਲਈ ਗਲਤ ਚੀਜ਼ਾਂ ਕਰਨ ਲਈ ਤਾਂਕਿ ਇਸ ਕਿਸਮ ਦੇ ਕਰਮ ਸਹੇੜਣ। (ਹਾਂਜੀ, ਸਤਿਗੁਰੂ ਜੀ।) ਇਥੋਂ ਤਕ ਜੇਕਰ ਜੋਸ਼ੀਲੇ ਭੂਤ ਇਹ ਕਰਦੇ ਹਨ ਉਨਾਂ ਦੇ ਸਰੀਰ ਵਿਚ ਅਤੇ ਆਤਮਾਂ ਬਸ... ਕੁਝ ਖਲੋਂਦੀਆਂ ਹਨ ਲਾਗੇ, ਕਈਆਂ ਦੇ ਕੋਲ ਕਾਫੀ ਗੁਣ ਨਹੀਂ ਹਨ ਮੇਰੇ ਲਈ ਉਨਾਂ ਦੀ ਮਦਦ ਕਰਨ ਲਈ। (ਓਹ।) ਜਾਂ ਕਈਆਂ ਕੋਲ ਹਨ, ਜਾਂ ਮਜ਼ਬੂਰ ਕੀਤਾ ਜਾਂਦਾ ਕੁਝ ਮਾੜੀਆਂ ਚੀਜ਼ਾਂ ਕਰਨ ਲਈ। ਇਥੋਂ ਤਕ ਜੇਕਰ ਜੋਸ਼ੀਲੇ ਭੂਤਾਂ ਦੇ ਕਾਬੂ ਜਾਂ ਕੰਟ੍ਰੋਲ ਵਿਚ ਹੋਣ, ਉਹ ਅਜ਼ੇ ਵੀ ਜੁੰਮੇਵਾਰ ਹਨ, ਕਿਵੇਂ ਵੀ। ਕੇਵਲ ਕੁਝ ਜਿਨਾਂ ਕੋਲ ਚੰਗੇ ਗੁਣ ਹਨ ਅਤੇ ਪਸ਼ਚਾਤਾਪ ਕਰਦੇ ਅਤੇ ਸਚਮੁਚ ਨਿਰਦੋਸ਼, ਫਿਰ ਮੈਂ ਉਨਾਂ ਦੀਆਂ ਆਤਮਾਵਾਂ ਨੂੰ ਉਪਰ ਲਿਜਾ ਸਕਦੀ ਹਾਂ।

ਸੋ ਹੁਣ, ਪ੍ਰਭੂ ਦਾਇਰੇ ਦਾ, ਮਾਲਕ ਦਾਇਰੇ ਦਾ, ਉਹਨੇ ਮੈਨੂੰ ਕਿਹਾ, "ਹਾਂਜੀ।" ਮੈਂ ਕਿਹਾ, "ਉਹ ਕਈਆਂ ਦੀ ਮਦਦ ਕਰੇਗਾ?" ਓਯੂ (ਮੂਲ ਬ੍ਰਹਿਮੰਡ), ਈਹੌਸ ਕੂ, ਮਾਲਕ ਦਾਇਰੇ ਦਾ, ਪ੍ਰਭੂ। ਮੈਂ ਨਹੀਂ ਲਿਖਿਆ ਮਾਲਕ ਦਾਇਰੇ ਦਾ, ਇਥੇ। ਪਰ ਮੈਂ ਬਸ ਤੁਹਾਨੂੰ ਦਸ ਰਹੀ ਹਾਂ ਕਿ ਗਲ ਵਿਚ ਗਲ ਕਰਦਿਆਂ ਕਿਉਂਕਿ ਹੁਣ ਮੈਂ ਬਸ ਸੋਚ ਰਹੀ ਸੀ ਉਹਦੇ ਬਾਰੇ। ਸੋ ਓਯੂ (ਮੂਲ ਬ੍ਰਹਿਮੰਡ) ਮਾਲਕ ਦਾਇਰੇ ਦੇ ਨੇ ਕਿਹਾ, "ਹਾਂਜੀ।" ( ਠੀਕ ਹੈ। ਵਾਓ। ) ਅਤੇ ਉਨਾਂ ਨੇ ਕਿਹਾ, "ਪਿਆਰ ਜਿਤੇਗਾ।" ਮੈਂ ਕਿਹਾ, "ਇਹ ਪਿਆਰ ਕਿਥੋਂ ਆਉਂਦਾ ਹੈ?" (ਓਹ।) ਸੋ, ਮਾਲਕ ਦਾਇਰੇ ਦੇ ਨੇ, ਮੈਂਨੂੰ ਦੁਬਾਰਾ ਦਸ‌ਿਆ, ਇਕ ਈਹੌਸ ਕੂ ਪ੍ਰਭੂ ਦਾਇਰੇ ਦਾ, ਸਾਰੇ ਪ੍ਰਭੂਆਂ ਕੋਲ ਜੁੰਮੇਵਾਰੀ ਹੈ ਭਿੰਨ ਭਿੰਨ ਕੰਮਾਂ ਦੀ। (ਠੀਕ ਹੈ, ਸਤਿਗੁਰੂ ਜੀ।) ਸੋ ਇਸ ਪ੍ਰਭੂ ਦੇ ਕੋਲ ਸੁਰਖਿਅਤ ਦਾਇਰੇ ਦੀ ਦੇਖ ਭਾਲ ਕਰਨ ਦੀ ਜੁੰਮੇਵਾਰੀ ਹੈ। ਓਹ, ਇਕ ਪਲ, ਮੈਂ ਵਾਪਸ ਆਈ। (ਹਾਂਜੀ, ਸ‌ਤਿਗੁਰੂ ਜੀ।) ਮੈਨੂੰ ਫੋਨ ਨੂੰ ਪਲਗ ਕਰਨਾ ਪਵੇਗਾ। ਇਹਦੇ ਵਿਚ ਕੋਈ ਪਾਵਰ ਨਹੀਂ। ਬਸ ਪਲਗ ਕਰਨਾ ਹਥ ਵਾਲੇ ਫੋਨ ਨੂੰ ਵਿਚ, ਤਾਂਕਿ ਤੁਸੀਂ ਮੈਨੂੰ ਦੇਖ ਸਕੋਂ। ਮੈਂ ਆਪਣੇ ਆਪ ਨੂੰ ਰੀਕਾਰਡ ਉਤੇ ਰਖਦੀ ਹਾਂ। ਬਾਅਦ ਵਿਚ, ਮੈਂ ਇਹ ਤੁਹਾਨੂੰ ਦੇਵਾਂਗੀ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਸੋ ਤੁਸੀਂ ਦੇਖ ਸਕਦੇ ਹੋ ਮੈਨੂੰ ਅਤੇ ਕਰ ਸਕਦੇ ਹੋ ਜੋ ਤੁਸੀਂ ਕਰਨਾ ਚਾਹੋਂ ਇਹਦੇ ਨਾਲ। ਭਾਵੇਂ ਜੇ ਤੁਸੀਂ ਮੈਨੂੰ ਨਾਂ ਵੀ ਦੇਖੋ, ਤੁਸੀਂ ਮੈਨੂੰ ਜਾਣਦੇ ਹੋ । ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਮੈਂ ਸਮਾਨ ਹੀ ਲਗਦੀ ਹਾਂ ਪਿਛਲੀ ਵਾਰ ਮੈਂ ਤੁਹਾਨੂੰ ਦੇਖਿਆ ਸੀ। (ਓਹ, ਸਤਿਗੁਰੂ ਜੀ।) ਬਸ ਥੋੜੀਆਂ ਜਿਹੀਆਂ ਝੁਰੜੀਆਂ ਅਤੇ ਕੁਝ ਕੁ ਹੋਰ ਚਿਟੇ ਵਾਲ, ਫਿਰ ਉਹ ਐਂਨ ਹੈ ਉਵੇਂ ਹੈ ਜਿਵੇਂ ਮੈਂ ਲਗਦੀ ਹਾਂ।

"ਕਿਥੋ ਆਉਂਦਾ ਹੈ ਇਹ "ਪਿਆਰ?" ਮੈਂ "ਪਿਆਰ" ਪ੍ਰਮਾਣ ਚਿੰਨ ਵਿਚ ਲਿਖਿਆ। ਸੋ, ਮਾਲਕ ਘੇਰੇ ਦਾ ਪ੍ਰਭੂ, ਕਿਉਂਕਿ ਅਸੀਂ ਪਹਿਲੇ ਹੀ ਗਲਬਾਤ ਕਰ ਰਹੇ ਹਾਂ ਸੋ, ਉਹਨੇ ਗਲ ਵਿਚ ਕਰਦ‌ਿਆ ਮੈਨੂੰ ਕਿਹਾ, "ਪਾਏ-ਓ-ਯੋਲ।" ਭਾਵ "ਤੁਹਾਡਾ ਪਿਆਰ।" (ਵਾਓ।) ਮੈਂ ਕਿਹਾ, "ਯੋਲ, "ਯੋਲ" ਕੀ ਹੈ?" ਕਿਉਂਕਿ ਮੈਂ ਨਹੀਂ ਜਾਣਦੀ ਸੀ ਉਹ ਸ਼ਬਦ ਪਹਿਲਾਂ। ਮੈਂ ਚੈਕ ਕੀਤੀ ਕੁਝ ਪੂਸੂ ਭਾਸ਼ਾ । (ਹਾਂਜੀ, ਸਤਿਗੁਰੂ ਜੀ।) ਪਰ ਮੈਂ ਨਹੀਂ ਉਨਾਂ ਸਾਰਿਆਂ ਨੂੰ ਚੈਕ ਕੀਤਾ। ਸੋ ਮੈਂ ਕਿਹਾ, "ਯੋਲ ਕੀ ਹੈ?" ਇਹ ਲਿਖਿਆ ਗਿਆ ਯੋ-ਲ। (ਓਹ।) ਉਹਨੇ ਮੈਨੂੰ ਕਿਹਾ ਯੋਲ, ਇਹਦਾ ਭਾਵ ਹੈ "ਤੁਹਾਡਾ।" (ਓਹ।) ਤੁਸੀਂ ਅਤੇ ਤੁਹਾਡਾ। ਭਾਵ ਮੇਰੇ ਲੋਕ, ਕੁਝ ਮੇਰੇ ਲੋਕ। ਭਾਵ ਈਹੌਸ ਕੂ ਪ੍ਰਭੂ। ਉਹ ਸਚਮੁਚ ਮੇਰੇ ਲੋਕ ਹਨ। (ਹਾਂਜੀ, ਸਤਿਗੁਰੂ ਜੀ।) ਬਾਕੀ ਦੇ ਗੋਦ ਲਏ ਗਏ ਹਨ। ਤੁਸੀਂ ਗੋਦ ਲਏ ਹੋ। ਪਰ ਇਹ ਸਮਾਨ ਹੈ। ਤੁਸੀਂ ਵੀ ਮੇਰੀ ਮਦਦ ਕਰ ਰਹੇ ਹੋ। ਉਹ ਵੀ ਮੇਰੀ ਮਦਦ ਕਰ ਰਹੇ ਹਨ।। ਸੋ ਇਹਦਾ ਭਾਵ ਹੈ ਤੁਹਾਡਾ (ਪਾਏ) ਪਿਆਰ, ਮੇਰਾ (ਓ) ਪਿਆਰ, ਤੁਹਾਡਾ (ਯੋਲ) ਪਿਆਰ। ਇਹਦਾ ਭਾਵ ਹੈ ਤੁਹਾਡੇ ਲੋਕਾਂ ਦਾ । ਤੁਹਾਡਾ। ਮੈਂ ਕਿਹਾ, "ਸੁਣਾਈ ਦਿੰਦਾ ਹੈ ਜਿਵੇਂ ਇਕ ਵਧੀਆ ਸੁਪਨੇ ਵਾਂਗ। ਜਦੋਂ ਸਾਰੇ ਪਿਆਰ ਕਰਨਗੇ ਇਕ ਦੂਸਰੇ ਨਾਲ?!" ਪ੍ਰਸ਼ਨ ਚਿੰਨ। ਵਿਸਮਕ ਚਿੰਨ। ਅਤੇ ਕਿ ਪਿਆਰ ਹਰਾ ਦੇਵੇਗਾ ਇਹਨੂੰ ਵੀ? ਵਾਓ! ਅਤੇ ਇਹ ਲਗਦਾ ਹੈ ....? ਮੈ ਕਿਹਾ, "ਇਹ ਬਹੁਤਾ ਲੰਮਾਂ ਸਮਾਂ ਹੈ। ਕਿਤਨੇ ਮਰ ਜਾਣਗੇ ਉਦੋਂ ਤਕ?" (ਓਹ।) ਚਾਰ ਮੀਲੀਅਨ, ਵਧ ਜਾਂ ਘਟ। (ਓਹ।)

ਮੈਂ ਕਿਹਾ, "ਕ੍ਰਿਪਾ ਕਰਕੇ ਇੰਨਫੋ ਪ੍ਰਭੂ, ਦਸੋ ਕੌਣ ਰਾਜ਼ੀ ਕਰਦਾ ਜਾਂ ਜਾਣਦਾ ਹੈ ਰਾਜ਼ੀ ਕਰਨਾ, ਬਹੁਤ ਸਾਰੇ ਕੰਮ ।" ਮੈਂ ਉਹਨੂੰ ਪੁਛਿਆ ਮੈਨੂੰ ਦਸਣ ਲਈ ਕੌਣ ਰਾਜ਼ੀ ਕਰ ਸਕਦਾ ਹੈ, ਰਾਜ਼ੀ ਕਰਨ ਵਾਲੇ ਪ੍ਰਭੂ। ਸੋ ਜਿਹੜਾ ਵੀ ਜਾਣਦਾ ਹੈ ਰਾਜ਼ੀ ਕਰਨਾ, ਉਹਨੇ ਮੈਨੂੰ ਦਸਿਆ। ਫਿਰ ਮੈਂ ਕਿਹਾ, "ਬਹੁਤੇ ਕੰਮ। ਮੈਂ ਭੁਲ ਗਈ, ਇੰਨਫੋ ਦੇ ਪ੍ਰਭੂ, ਮੈਂ ਭੂਲ ਗਈ ਹਾਂ, ਕਿਹੜਾ ਪ੍ਰਭੂ ਹੈ ਉਹ? ਕੌਣ ਰਾਜ਼ੀ ਕਰਦਾ ਹੈ?" ਸੋ ਇੰਨਫੋ ਦੇ ਪ੍ਰਭੂ ਨੇ ਕਿਹਾ, "ਪ੍ਰਭੂ ਵਿਸ਼ਵ-ਤੰਦਰੁਸਤੀ ਦੀ।" (ਵਾਓ। ਮੈਂ ਕਿਹਾ, "ਮੈਂਨੂੰ ਯਾਦ ਆਇਆ ਹੁਣ, ਪ੍ਰਭੂ ਵਿਸ਼ਵ-ਤੰਦਰੁਸਤੀ ਦੀ।" ਮੈਂ ਉਹਨੂੰ ਪੁਛਿਆ, ਪ੍ਰਭੂ ਵਿਸ਼ਵ-ਤੰਦਰੁਸਤੀ ਦੀ, "ਕੀ ਸੰਸਾਰ ਦੇ ਕੋਲ ਦਵਾਈ ਹੈ ਇਸ ਵਾਈਰੇਸ ਦੇ ਵਿਰੁਧ, ਜਾਂ ਕੀ?" ਪ੍ਰਸ਼ਨ ਚਿੰਨ। ਪ੍ਰਭੂ ਵਿਸ਼ਵ-ਤੰਦਰੁਸਤੀ ਦੀ, ਪ੍ਰਸ਼ਨ ਚਿੰਨ, "ਵਾਈਰੇਸ ਲਈ, ਵੈਕਸੀਨ ਸੰਸਾਰ ਲਈ ਜੋਸ਼ੀਲੇ ਤੌਰ ਤੇ ਡੀਵੈਲਪ ਕੀਤੀ ਜਾਵੇਗੀ।" ਉਹ ਹੈ ਜਿਵੇਂ ਉਹ ਇਹ ਕਹਿੰਦੇ ਹਨ। ਉਹਨਾਂ ਨੂੰ ਕਹਿਣਾ ਚਾਹੀਦਾ ਹੈ, "ਸੰਸਾਰ ਜੋਸ਼ੀਲੇ ਢੰਗ ਨਾਲ ਡੀਵੈਲਪ ਕਰੇਗਾ ਵੈਕਸੀਨ ਵਾਈਰਸ ਲਈ।" ਸੋ ਮੈਂ ਪੁਛਿਆ, "ਕਦੋ?" ਪ੍ਰਭੂ ਵਿਸ਼ਵ-ਤੰਦਰੁਸਤੀ ਦੀ ਨੇ ਕਿਹਾ, "...." ਓਹ ਰਬਾ। (ਓਹ।) ਸੋ, ਮੈਂ ਕਿਹਾ, "ਵੋਆ, ਵੋਆ!!!!!" ਵਿਸਮਕ ਚਿੰਨ, ਅਨੇਕ ਹੀ। "ਜ਼ਰੂਰੀ ਹੈ ਬਿਹਤਰ ਤਰੀਕਾ ਲਭਣਾ!!!!!" ਅਨੇਕ ਹੀ ਵਿਸਮਕ ਚਿੰਨ। (ਓਹ, ਸਤਿਗੁਰੂ ਜੀ।) ਖਤਮ ਉਹਦੇ ਬਾਰੇ।

ਮੈਂ ਲਿਖਿਆ ਇਥੇ ਕੁਝ ਸਪ ਬਾਰੇ ਜਿਸ ਨੇ ਮੇਰੇ ਕੁਤੇ ਰੈਨੀ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਮਰਨ ਲਈ ਵੀ। ਉਸ ਦਿਨ ਸਪ ਉਥੇ ਆਇਆ ਅਤੇ ਫਿਰ ਰੈਨੀ ਉਹਦੇ ਰਾਹੀਂ ਬੇਸੁਧ ਹੋ ਗਿਆ ਅਤੇ ਫਿਰ ਬੈਠਾ ਰਿਹਾ ਉਥੇ ਅਤੇ ਸੁਣਦਾ। ਮੈਂ ਉਨਾਂ ਨੂੰ ਕਿਹਾ, "ਉਹਨੂੰ ਲੈ ਜਾਉ ਉਥੋਂ, ਜ਼ਲਦੀ ਨਾਲ!" ਮੈਂ ਕਿਹਾ ਰੈਨੀ ਨੂੰ, "ਨਾ ਸੁਣਨਾ। ਨਾ ਸੁਣਨਾ।" ਕਿਉਂਕਿ ਰੈਨੀ ਨੇ ਕਿਹਾ ਸਪ ਨੇ ਉਹਨੂੰ ਕਿਹਾ ਕਿ ਜੇਕਰ ਉਹ ਤਿਆਰ ਹੈ ਮਰਨ ਲਈ, ਫਿਰ ਇਹ ਵਿਸ਼ਵ ਸ਼ਾਂਤੀ ਲਿਆਵੇਗੀ। ਮੈਂ ਕਿਹਾ ਰੈਨੀ ਨੂੰ, "ਨਹੀ, ਨਹੀ, ਨਹੀ! ਪ੍ਰਭੂ ਸ਼ਾਂਤੀ ਸਿਰਜ਼ਦਾ ਹੈ, ਕੁਤਾ ਨਹੀਂ। ਠੀਕ ਹੈ? ਨਾ ਸੁਣਨਾ ਸਪ ਨੂੰ। ਇਥੇ ਆਓ। ਘਰ ਨੂੰ ਵਾਪਸ ਆਉ। ਜ਼ਲਦੀ ਨਾਲ! ਇਹ ਬੰਦ ਕਰੋ! ਜੇਕਰ ਤੁਸੀਂ ਸਪ ਨੂੰ ਦੇਖੋਂ, ਤੁਸੀਂ ਦੌੜਨਾ। ਠੀਕ ਹੈ? ਸਪ ਵਧੇਰੇ ਹੌਲੀ ਹੈ ਤੁਹਾਡੇ ਨਾਲੋਂ। ਤੁਸੀਂ ਬਸ ਦੌੜਨਾ!" ਸੋ, ਹੁਣ ਮੈਨੂੰ ਕੁਤਿਆਂ ਦਾ ਪ੍ਰੋਗਰਾਮ ਬਦਲਣਾ ਪਵੇਗਾ। ਖੁਆਉਣਾ ਪਹਾੜੀ ਦੇ ਥਲੇ ਸਗੋਂ। ਪਹਾੜੀ ਦੇ ਥਲੇ ਵਾਲੇ ਕਮਰ‌ਿਆਂ ਵਿਚ ਇਸ ਦੀ ਜਗਾ। ਪਰ ਮੈਂ ਇਹ ਬਦਲ‌ਿਆ ਸੀ ਕਿਸੇ ਹੋਰ ਸਮੇਂ ਪਹਿਲਾਂ ਵੀ। ਮੇਰੇ ਉਨਾਂ ਨੂੰ ਕਹਿਣ ਤੋਂ ਬਾਦ, "ਜੇਕਰ ਤੁਸੀਂ ਸਪ ਨੂੰ ਦੇਖਿਆ, ਤੁਸੀਂ ਬਸ ਦੌੜਨਾ। ਤੁਸੀਂ ਨਾਂ ਸੁਣਨਾ। ਤੁਸੀਂ ਨਾਂ ਬੈਠਣਾ ਉਥੇ ਅਤੇ ਸੁਣਨਾ ਉਨਾਂ ਨੂੰ। ਉਹ ਝੂਠ ਬੋਲ ਰਹੇ ਹਨ। ਉਹ ਧੋਖਾ ਦੇ ਰਹੇ ਹਨ। ਉਹ ਕੰਮ ਕਰ ਰਹੇ ਹਨ ਮਾਇਆ ਲਈ, ਸ਼ੈਤਾਨ ਲਈ।" ਸੋ ਅਗਲੀ ਵਾਰ ਜਦੋਂ ਸੇਵਾਦਾਰ ਆਇਆ ਉਹਨਾਂ ਨੂੰ ਬਾਹਰ ਲਿਜਾਣ ਲਈ, ਉਹ ਅੰਦਰੇ ਰਹੇ ਮੇਰੀ ਜਗਾ ਵਿਚ। ਅਤੇ ਮੈਂ ਕਿਹਾ, "ਜਾਓ, ਜਾਓ, ਜਾਓ। ਬਾਹਰ ਜਾਓ ਹੁਣੇ। ਇਹ ਸਮਾਂ ਹੈ ਬਾਹਰ ਜਾਣ ਲਈ ਅਤੇ ਫਿਰ ਖਾਣਾ ਅਤੇ ਤੁਰਨਾ।" ਉਨਾਂ ਨੇ ਕਿਹਾ, "ਨਹੀਂ, ਉਥੇ ਇਕ ਸਪ ਹੈ ਬਾਹਰ। ਅਸੀਂ ਨਹੀਂ ਚਾਹੁੰਦੇ ਬਾਹਰ ਜਾਣਾ।" ਸੋ ਮੈਨੂੰ ਉਨਾਂ ਦੀ ਜਗਾ ਬਦਲਣੀ ਪਈ ਇਕ ਹੋਰ ਜਗਾ ਨੂੰ। ਉਹ ਬਹੁਤ ਹੀ ਪਿਆਰੇ ਹਨ। ਬਹੁਤ ਪਿਆਰੇ। ਉਹ ਦੋਨੋਂ ਸਗੋਂ ਮੇਰੀ ਜਗਾ ਨੂੰ ਦੌੜਦੇ ਆਏ। ਉਨਾਂ ਕੋਲ ਇਕ ਅਲਗ ਕਮਰਾ ਹੈ ਬਾਹਰ ਮੇਰੇ ਦੂਸਰੇ ਕਮਰੇ ਦੇ। ਮੈਂ ਰਹਿੰਦੀ ਹਾਂ ਇਕ ਕਮਰੇ ਵਿਚ, ਉਹ ਰਹਿੰਦੇ ਹਨ ਕਿਸੇ ਹੋਰ ਕਮਰੇ ਵਿਚ ਇਕ ਦੂਸਰੇ ਦੇ ਲਾਗੇ। ਉਥੇ ਇਕ ਵਡਾ ਦਰਵਾਜ਼ਾ ਹੈ ਕਿਵੇਂ ਵੀ ਜੋੜਦਾ, ਸੋ ਉਹ ਅੰਦਰ ਅਤੇ ਬਾਹਰ ਜਾ ਸਕਦੇ ਹਨ, ਮੈਂ ਅੰਦਰ ਅਤੇ ਬਾਹਰ ਜਾ ਸਕਦੀ। ਸੇਵਾਦਾਰ ਆਏ, ਅਤੇ ਉਹ ਦੌੜੇ ਮੇਰੇ ਕਮਰੇ ਨੂੰ ਸਗੋਂ। ਉਨਾਂ ਨੇ ਕਿਹਾ, "ਉਥੇ ਇਕ ਸਪ ਹੈ ਬਾਹਰ, ਅਸੀਂ ਨਹੀਂ ਬਾਹਰ ਜਾਣਾ ਚਾਹੁੰਦੇ।" ਇਤਨੇ ਪਿਆਰੇ। ਮੈਂ ਨਹੀਂ ਦੇਖਿਆ ਕੋਈ ਸਪ ਕਿਤੇ ਵੀ, ਪਰ ਉਹ ਕਿਸੇ ਜਗਾ ਛੁਪੇ ਹੋ ਸਕਦੇ ਹਨ, ਸੋ ਮੈਂ ਉਨਾਂ ਦੀ ਜਗਾ ਬਦਲ ਦਿਤੀ, ਉਨਾਂ ਦੇ ਬਾਹਰ ਜਾਣ ਲਈ ਅਤੇ ਉਸ ਜਗਾ ਵਿਚ ਹੋਰ ਨਾਂ ਜਾਣ ਲਈ। ਮੈਂ ਕਿਹਾ ਈਹੌਸ ਕੂ ਨੂੰ, "ਇਹਨਾਂ ਸਾਰੇ ਸਪਾਂ ਨੂੰ ਦੂਰ ਕਰ ਦੇਵੋ ਮੇਰੇ ਕੁਤਿਆਂ ਤੋਂ ਅਤੇ ਮੇਰੇ ਨੇੜੇ-ਤੇੜ‌ਿਉਂ।" ਅਜ਼ੇ ਵੀ ਜੋਸ਼ੀਲੇ ਭੂਤ, ਉਹ ਕੰਮ ਕਰ ਸਕਦੇ ਹਨ ਦੂਰੋਂ। (ਹਾਂਜੀ।) ਉਹ ਘਲ ਸਕਦੇ ਹਨ ਸਪਾਂ ਨੂੰ ਉਥੇ, ਅਤੇ ਇਕ ਨੇ ਤਕਰੀਬਨ ਮੈਨੂੰ ਦੰਦੀ ਵਢਣੀ ਸੀ ਜੇਕਰ ਇਹ ਚਿੜਾ ਨਾਂ ਹੁੰਦਾ (ਓਹ, ਸਤਿਗੁਰੂ ਜੀ।) ਜਿਸ ਨੇ ਮੈਨੂੰ ਬਚਾਇਆ।

ਜਦੋਂ ਉਹ ਪਹਿਲਾਂ ਆਇਆ ਸੀ, ਉਹ ਬਹੁਤ ਹੀ ਛੋਟਾ ਸੀ। ਛੋਟਾ ਪੰਛੀ। ਮੈਂ ਕਿਹਾ, "ਇਹ ਪੰਛੀ ਇਥੇ ਆਇਆ ਹੈ, ਕੀ ਉਥੇ ਕੋਈ ਮੰਤਵ ਹੈ?" ਮੈਨੂੰ ਦਸ‌ਿਆ ਗਿਆ ਕਿ ਉਹ ਉਥੇ ਮੌਜ਼ੂਦ ਹੈ ਮੇਰੀ ਸੁਰਖਿਆ ਕਰਨ ਲਈ। ਸੋ ਮੈਂ ਕਿਹਾ, "ਕਿਵੇਂ ਅਜਿਹਾ ਇਕ ਛੋਟਾ ਪੰਛੀ ਮੇਰੀ ਸੁਰਖਿਆ ਕਰ ਸਕਦਾ ਹੈ?" ਮੈਨੂੰ ਉਹਦੀ ਰਖਿਆ ਕਰਨੀ ਪਈ ਕਈ ਵਾਰ। ਮੈਨੂੰ ਉਹਨੂੰ ਚੁਕਣਾ ਪਿਆ ਅਤੇ ਉਹਨੇ ਮੈਨੂੰ ਇਹ ਕਰਨ ਦਿਤਾ। ਉਹਨੇ ਮੈਨੂੰ ਪਲੋਸਣ ਦਿਤਾ ਉਹਨੂੰ ਅਤੇ ਉਹ ਸਭ। ਪਰ ਮੈਂ ਨਹੀਂ ਚਾਹੁੰਦੀ ਸੀ ਉਹ ਮੇਰੇ ਨਾਲ ਬਹੁਤਾ ਆਦੀ ਹੋ ਜਾਵੇ। (ਹਾਂਜੀ, ਸਤਿਗੁਰੂ ਜੀ।) ਮੈਂ ਚਾਹੁੰਦੀ ਹਾਂ ਉਹ ਮਾਣੇ ਆਪਣੀ ਆਜ਼ਾਦੀ। ਇਕ ਜੰਗਲੀ ਪੰਛੀ ਵਜੋਂ। ਸੋ ਮੈਂ ਕੋਸ਼ਿਸ਼ ਕੀਤੀ ਉਹਦੇ ਨਾਲ ਨਾਂ ਸੰਪਰਕ ਕਰਨ ਦੀ ਬਹੁਤਾ ਜਿਆਦਾ। ਕੇਵਲ ਜਦੋਂ ਉਹ ਸਮਸਿਆ ਵਿਚ ਹੋਵੇ, ਫਿਰ ਮੈਂ ਉਹਨੂੰ ਚੁਕਦੀ, ਲਿਜਾਂਦੀ ਉਹਨੂੰ ਕਿਸੀ ਹੋਰ ਜਗਾ। ਉਹਨੂੰ ਰਖ ਦਿੰਦੀ ਕਿਸੇ ਉਚੀ ਜਗਾ ਵਿਚ। (ਓਹ।) ਤਾਂਕਿ ਕੁਤੇ ਨਾਂ ਉਹਦਾ ਪਿਛਾ ਕਰਨ, ਮਿਸਾਲ ਵਜੋਂ ਉਸ ਤਰਾਂ। ਅਤੇ ਮੈਂ ਉਹਨੂੰ ਦੀਖਿਆ ਦਿਤੀ ਅਤੇ ਉਹਨੂੰ ਕਿਹਾ, "ਆਪਣੀ ਦੇਖ ਭਾਲ ਕਰਨੀ।" (ਵਾਓ।) ਕਿਉਂਕਿ ਉਹ ਇਕ ਜੰਗਲੀ ਪੰਛੀ ਹੈ। ਉਹਨੂੰ ਅਨੰਦ ਮਾਨਣਾ ਚਾਹੀਦਾ ਹੈ ਆਪਣੀ ਆਜ਼ਾਦੀ ਦਾ ਉਡਣ ਲਈ ਕਿਸੇ ਵੀ ਜਗਾ ਉਹ ਚਾਹੇ। (ਹਾਂਜੀ।) ਅਤੇ ਇਕ ਕੁੜੀ ਦੋਸਤ ਹੋਵੇ ਅਤੇ ਉਹ ਸਭ। ਬਚੇ ਅਤੇ ਉਹ ਸਭ। ਉਹ ਹੈ ਜੋ ਮੈਂ ਸੋਚ ਰਹੀ ਸੀ। ਮੈਂ ਨਹੀਂ ਆਪਣੇ ਆਪ ਨੂੰ ਬਹੁਤਾ ਉਹਦੇ ਨਾਲ ਸੰਪਰਕ ਰਖਣ ਦਿੰਦੀ, ਪਰ ਮੈਂ ਉਹਨੂੰ ਬਹੁਤ ਹੀ ਪਿਆਰ ਕਰਦੀ ਹਾਂ। ਮੈਂ ਉਹਨੂੰ ਬਹੁਤ ਹੀ ਪਿਆਰ ਕਰਦੀ ਹਾਂ। ਕਦੇ ਕਦਾਂਈ ਮੈਂ ਉਹਨੂੰ ਬੁਲਾਉਂਦੀ ਹਾਂ ਜਦੋਂ ਮੈਂ ਵਾਪਸ ਆਉਂਦੀ ਹਾਂ ਸ਼ੀਹੂ ਨੂੰ। ਮੈਂ ਉਹਨੂੰ ਬੁਲਾਉਂਦੀ, "ਡੀ ਕੀ ਤੁਸੀਂ ਅਜ਼ੇ ਇਥੇ ਹੋ? ਤੁਸੀਂ ਕਿਥੇ ਹੋ? ਤੁਸੀਂ ਕਿਥੇ ਹੋ? ਕਦੇ ਕਦਾਂਈ ਉਹ ਮੈਨੂੰ ਜਵਾਬ ਦਿੰਦਾ ਹੈ। ਉਹ ਕਹਿੰਦਾ ਹੈ, "ਦੂਰ। ਬਹੁਤ ਦੂਰ।" (ਓਹ।) ਕਦੇ ਕਦਾਂਈ ਉਹ ਕਹਿੰਦਾ ਹੈ, "ਨੇੜੇ।"

ਮੈਂ ਤੁਹਾਨੂੰ ਬਹੁਤਾ ਕੁਝ ਦਸ ਰਹੀ ਹਾਂ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਮੈਨੂੰ ਪਕਾ ਪਤਾ ਨਹੀਂ ਜੇਕਰ ਅਸੀਂ ਇਹ ਸਭ ਦਸ ਸਕਦੇ ਹਾਂ ਸੁਪਰੀਮ ਮਾਸਟਰ ਟੀਵੀ ਉਤੇ, ਪਰ ਤੁਸੀਂ ਮੈਨੂੰ ਕਿਹਾ ਤੁਹਾਨੂੰ ਪੜ ਕੇ ਸੁਣਾਉਣ ਲਈ... ਇਹ ਸਦਾ ਲਈ ਹੈ, ਸੋ ਮੇਰੇ ਖਿਆਲ ਅਸੀਂ ਰੁਕਦੇ ਹਾਂ ਹੁਣ। ਸੋ ਮੈਂ ਸੋਚ‌ਿਆ ਤੁਹਾਡੇ ਕੋਲ ਸਵਾਲ ਹੋਣਗੇ, ਇਸੇ ਕਰਕੇ ਮੈਂ ਤੁਹਾਨੂੰ ਕਾਲ ਕੀਤਾ। (ਸਾਡੇ ਕੋਲ ਹਨ। ਸਾਡੇ ਕੋਲ ਸਵਾਲ ਹਨ।) ਕਿਵੇਂ ਵੀ, ਭਾਵੇਂ ਜੇਕਰ ਤੁਹਾਡੇ ਕੋਲ ਕੋਈ ਸਵਾਲ ਨਾਂ ਵੀ ਹੋਣ, ਮੈਂ ਤੁਹਾਨੂੰ ਕਦੇ ਕਦਾਂਈ ਕਾਲ ਕਰਾਂਗੀ, ਬਸ ਤੁਹਾਨੂੰ ਜਾਨਣ ਦੇਣ ਲਈ ਕਿ ਮੈਂ ਅਜ਼ੇ ਇਥੇ ਮੌਜ਼ੂਦ ਹਾਂ ਅਤੇ ਕਿ ਮੈਂ ਤੁਹਾਡੇ ਬਾਰੇ ਸੋਚ ਰਹੀ ਹਾਂ। (ਓਹ। ਤੁਹਾਡਾ ਧੰਨਵਾਦ, ਸਤਿਗੁਰੂ ਜੀ। ਤੁਹਾਡਾ ਬਹੁਤ ਹੀ ਧੰਨਵਾਦ। ਅਸੀਂ ਬਹੁਤ ਆਭਾਰੀ ਹਾਂ ਇਹਦੇ ਲਈ।)

ਹੋਰ ਦੇਖੋ
ਸਾਰੇ ਭਾਗ  (4/9)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-19
476 ਦੇਖੇ ਗਏ
2024-11-19
164 ਦੇਖੇ ਗਏ
34:08
2024-11-18
195 ਦੇਖੇ ਗਏ
2024-11-18
212 ਦੇਖੇ ਗਏ
2024-11-18
411 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ