ਖੋਜ
ਪੰਜਾਬੀ
 

ਕੁਆਨ ਯਿੰਨ (ਅੰਦਰੂਨੀ ਸਵਰਗੀ ਰੋਸ਼ਨੀ ਅਤੇ ਆਵਾਜ਼) ਮੈਡੀਟੇਸ਼ਨ ਦੇ ਲਾਭ, ਅਨੇਕਾਂ ਵਿਚੋਂ ਭਾਗ 23

ਵਿਸਤਾਰ
ਹੋਰ ਪੜੋ
"ਜੋਗਿਨ ਜੀਵ ਸਿਧ ਆਸਨਾ (ਮੁਦਰਾ ਵਿਚ) ਬੈਠੇ ਹੋਏ ਅਤੇ ਅਭਿਆਸ ਕਰ ਰਹੇ ਵੈਸ਼ਨਵ-ਮੁਦਰਾ ਵਿਚ, ਹਮੇਸ਼ਾਂ ਅੰਦਰੂਨੀ ਆਵਾਜ ਨੂੰ ਸੁਣਨਾ ਚਾਹੀਦਾ ਹੈ [...] ਆਵਾਜ ਜਿਹੜੀ ਉਹਨੂੰ ਇੰਝ ਅਭਿਆਸ ਕਰਦੇ ਬਣਾਉਂਦੀ ਹੈ (ਉਵੇਂ ਜਿਵੇਂ ਕਿ) ਸਾਰੀਆਂ ਬਾਹਰੀ ਆਵਾਜਾਂ ਤੋਂ ਬਹਿਰਾ । ਸਭ ਰੁਕਾਵਟਾਂ ਤੋਂ ਜਿਤ ਪ੍ਰਾਪਤ ਕਰਦੇ ਹੋਏ, ਉਹ ਪੰਦਰਾਂ ਦਿਨਾਂ ਦੇ ਅੰਦਰ ਤੁਰੀਆ ਅਵਸਥਾ ਵਿਚ ਦਾਖਲ ਹੁੰਦਾ ਹੈ ।" - ਨਾਦ-ਬਿੰਦੂ ਉਪਨਿਸ਼ਦ

ਜੋਗਿਨ ਦਾ ਭਾਵ ਹੈ ਰੁਹਾਨੀ ਅਭਿਆਸੀ। ਤੁਰੀਆ ਇਕ ਉਚੇਰੀ ਰੁਹਾਨੀ ਚੇਤਨਾ ਦੀ ਅਵਸਥਾ ਹੈ ।

ਅੰਦਰੂਨੀ ਆਵਾਜ ਦਾ ਭਾਵ ਅੰਦਰੂਨੀ ਸਵਰਗੀ ਆਵਾਜ਼ ਹੈ, ਕੁਆਨ ਯਿੰਨ ਮੈਡੀਟੇਸ਼ਨ ਵਿਚ ਦੀਖਿਆ ਦੁਆਰਾ ਅਨੁਭਵ ਕੀਤੀ ਜਾਂਦੀ।

Master: ਉਹ ਸਭ ਤੋਂ ਵਧੀਆ ਚੀਜ਼ ਹੈ ਜੋ ਸਾਡੇ ਨਾਲ ਵਾਪਰੀ ਹੈ - ਕੁਆਨ ਯਿੰਨ ਵਿਧੀ। (...) ਪਹਿਲਾਂ ਮੈਡੀਟੇਸ਼ਨ ਕਰੋ; ਹੋਰ ਸਭ ਚੀਜ਼ ਨਾਲ ਹੀ ਆਵੇਗੀ।

ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation
ਹੋਰ ਦੇਖੋ
ਸਾਰੇ ਭਾਗ (23/56)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-05-01
15339 ਦੇਖੇ ਗਏ
33:08
ਧਿਆਨਯੋਗ ਖਬਰਾਂ
2025-05-01
329 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-05-01
366 ਦੇਖੇ ਗਏ
ਸ਼ੋ
2025-05-01
308 ਦੇਖੇ ਗਏ
ਵੈਜ਼ੀ ਸਰੇਸ਼ਠ ਵਰਗ
2025-05-01
351 ਦੇਖੇ ਗਏ
ਧਿਆਨਯੋਗ ਖਬਰਾਂ
2025-04-30
1526 ਦੇਖੇ ਗਏ
34:47
ਧਿਆਨਯੋਗ ਖਬਰਾਂ
2025-04-30
395 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-04-30
380 ਦੇਖੇ ਗਏ