ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਹ ਜਾਣਗੇ ਅਗੇ ਨੂੰ, ਅਗੇ ਵਧਣਗੇ ਗਿਆਨ ਪ੍ਰਾਪਤੀ ਪ੍ਰਤੀ। ਅਤੇ ਉਹ ਨਹੀਂ ਪਿਛੇ ਨੂੰ ਕਦੇ ਵੀ ਮੁੜਨਗੇ। ਉਨਾਂ ਕੋਲ ਕੋਈ ਮੌਕਾ ਨਹੀਂ ਹੋਵੇਗਾ ਪਿਛੇ ਡਿਗਣਦਾ, ਪਰ ਅਗੇ ਵਧਣਗੇ। ਜੇਕਰ ਤੁਸੀਂ ਇਹ ਪੜਦੇ ਹੋ, ਸੁਣੋ ਇਹ ਸੂਤਰ ਨੂੰ ਅਤੇ ਸਤਿਕਾਰ ਕਰੋ ਇਹਦਾ, ਫਿਰ ਸਾਰੇ ਬੁਧ  ਤੁਹਾਡੀ ਵੀ ਰਖਿਆ ਕਰਨਗੇ ਤੁਹਾਡੇ ਗਿਆਨ ਪ੍ਰਾਪਤੀ ਦੇ ਮਾਰਗ ਉਤੇ।

 
          








 
           
          
