ਖੋਜ
ਅਗੇ ਆ ਰਿਹਾ
 

ਵਿਸ਼ੇਸ਼! / ਵੀਗਨ ਬਣੋ

ਪਰਮ ਸਤਿਗੁਰੂ ਚਿੰਗ ਹਾਈ ਜੀ ਦਾ ਅਤਿ-ਆਵਸ਼ਕ ਬੁਲਾਵਾ ਪ੍ਰਾਰਥਨਾ ਕਰਨ ਲਈ ਵਿਸ਼ਵ ਵੀਗਨ ਲਈਤਾਂਕਿ ਸਾਡੇ ਸੰਸਾਰ ਨੂੰ ਬਚਾ ਸਕੀਏ ਅਤੇ ਸਦੀਵੀ ਸ਼ਾਂਤ‌ੀ ਲਈ

2020-03-20
ਵਿਸਤਾਰ
ਡਾਓਨਲੋਡ Docx
ਹੋਰ ਪੜੋ

ਸਾਡਾ ਸਮਾਂ ਥੋੜਾ ਹੈ ਹੁਣ। ਸਾਡਾ ਸੰਸਾਰ ਸਚਮੁਚ ਬੇਹਦ ਨੇੜੇ ਹੈ ਸੰਕਟ ਵਿਚ। ਉਥੇ ਕੁਝ ਕੁ ਟਿਕ-ਟਿਕ ਕਰਦੇ ਬੰਬ ਮੌਜ਼ੂਦ ਹਨ, ਕੋਈ ਲੋੜ ਨਹੀ ਇਥੋਂ ਤਕ ਜਲਵਾਯੂ ਬਦਲਾਵ ਲਈ ਵੀ। ਸਵਰਗ ਗੁਸੇ ਹੈ। ਧਰਤੀ ਗ੍ਰਹਿ ਗੁਸੇ ਹੈ। ਕੁਦਰਤ ਗੁਸੇ ਹੈ, ਉਡੀਕ ਰਹੀ ਸਾਡੇ ਮੁੜ ਵਾਪਸ ਜਾਣ ਲਈ ਮੂਲ ਸਨੇਹੀ, ਰਹਿਮਦਿਲ ਸੁਭਾਅ ਵਲ, ਜਿਵੇਂ ਪ੍ਰਭੂ ਨੇ ਨਿਯਤ ਕੀਤਾ ਸੀ ਸਾਡੇ ਲਈ, ਸਾਡੇ ਕੋਲ ਹੋਵੇ, ਹੋਰਨਾਂ ਨੂੰ ਬਚਾਉਣ ਲਈ, ਆਪਣੇ ਆਪ ਨੂੰ ਅਤੇ ਆਪਣੇ ਪ੍ਰੀਵਾਰ ਨੂੰ । ਇਹ ਸਭ ਕ੍ਰੋਧ-ਭਰੀ ਪੀੜਿਤ ਐਨਰਜ਼ੀ ਸਾਰੀ ਸਾਡੇ ਉਤੇ ਨਿਸ਼ਾਨਾ ਲਾ ਰਹੀ ਹੈ। ਇਸ ਦੀ ਤੁਲਨਾ ਵਿਚ, ਪ੍ਰਮਾਣੂ, ਐਟਮ ਬੰਬ ਹੈ ਜਿਵੇਂ ਇਕ ਬਚੇ ਦਾ ਖਿਡਾਉਣਾ। ਇਕ ਨਾਇਕ ਬਣੋ। ਬਦਲੋ ਆਪਣੇ ਜੀਵਨ ਢੰਗ ਨੂੰ। ਇਕ ਨਾਇਕ ਬਣੋ। ਗ੍ਰਹਿ ਦੀ ਮਦਦ ਕਰੋ। ਜਾਨਵਰਾਂ ਨੂੰ ਬਚਾਵੋ। ਸਾਡੇ ਸੰਸਾਰ ਨੂੰ ਬਚਾਵੋ।

ਅਸੀ ਇਕਠੇ ਪ੍ਰਾਰਥਨਾ ਕਰਾਂਗੇ । ਭਾਵੇਂ ਜੇਕਰ ਤੁਸੀ ਵੀਗਨ ਹੁਣੇ ਨਹੀ ਬਣ ਸਕਦੇ, ਬਸ ਜ਼ਲਦੀ ਬਣਨ ਲਈ ਪ੍ਰਾਰਥਨਾ ਕਰੋ। ਪ੍ਰਾਰਥਨਾ ਕਰੋ ਵਿਸ਼ਵ ਵੀਗਨ ਲਈ। ਕ੍ਰਿਪਾ ਕਰਕੇ ਜੁੜਨਾ ਸਾਡੇ ਨਾਲ ਹਰ ਰੋਜ਼ 9 ਤੋਂ 10 ਵਜ਼ੇ ਤਕ ਰਾਤ ਦੇ ਹਾਂਗ ਕਾਂਗ ਦੇ ਸਮੇਂ, ਪ੍ਰਾਰਥਨਾ ਜਾਂ ਅਤੇ ਅਭਿਆਸ ਕਰਨ ਲਈ ਵਿਸ਼ਵ ਵੀਗਨ ਲਈ, ਇਸ ਤਰ੍ਹਾਂ ਸਾਡੇ ਕੋਲ ਸਦੀਵੀ ਵਿਸ਼ਵ ਸ਼ਾਂਤੀ ਵੀ ਹੋਵੇਗੀ। ਸਵਰਗ ਤੁਹਾਨੂੰ ਬਹੁਤਾਤ ਵਿਚ ਬਖਸ਼ੇ। ਤੁਹਾਡਾ ਬਹੁਤ ਬਹੁਤ ਧੰਨਵਾਦ।

ਸਾਡੀਆਂ ਪ੍ਰਾਰਥਨਾਵਾਂ ਬਹੁਤ ਸ਼ਕਤੀਸ਼ਾਲੀ ਹਨ ਕਿਉਂਕਿ ਇਹਨਾਂ ਨੂੰ ਸਮਰਥਨ ਦਿਤਾ ਗਿਆ ਹੈ ਸਵਰਗਾਂ ਰਾਹੀਂ ਅਤੇ ਸੰਤਾਂ ਅਤੇ ਪ੍ਰਭੂ ਦੀ ਸ਼ਕਤੀ ਰਾਹੀਂ। ਇਹਦੀ ਬੇਹਦ ਵਡੀ ਸ਼ਕਤੀ ਹੈ, ਜੋ ਕਦੇ ਵੀ ਨਹੀਂ ਜਾਣੀ ਗਈ, ਖਾਸ ਕਰਕੇ ਹੁਣ ਅਸੀ ਇਹ ਇਕਠੇ ਕਰਦੇ ਹਾਂ, ਅਤੇ ਤੁਸੀ ਬਣੇ ਹੋ ਵੀਗਨ, ਪ੍ਰਾਰਥਨਾ ਕਰਦੇ ਹੋ ਵੀਗਨ ਬਣਨ ਲਈ, ਜਾਂ ਵੀਗਨ ਬਣਨ ਜਾ ਰਹੇ ਹੋ, ਸਾਰੀ ਆਪਣੀ ਉਦਾਰਚਿਤ ਸੁਭਾਵਕ ਖੂਬੀ ਨਾਲ ਜੋ ਅੰਦਰੇ ਹੈ। ਇਹ ਬਹੁਤ ਪ੍ਰਭਾਵਸ਼ਾਲੀ ਹੈ। ਕ੍ਰਿਪਾ ਕਰਕੇ ਤੁਸੀਂ ਦਸਣਾ ਆਪਣੇ ਪ੍ਰੀਵਾਰ ਦੇ ਮੈਂਬਰਾਂ, ਦੋਸਤਾਂ, ਜਾਣਕਾਰਾਂ ਨੂੰ, ਜਿਸ ਕਿਸੇ ਨੂੰ ਵੀ ਤੁਸੀ ਜਾਣਦੇ ਹੋ ਪ੍ਰਾਰਥਨਾ ਕਰਨ ਲਈ ਸਾਡੇ ਨਾਲ ਇਕ ਵੀਗਨ ਸੰਸਾਰ ਲਈ। ਇਹ ਉਨਾਂ ਲਈ ਵੀ ਚੰਗਾ ਹੈ। ਅਸੀਂ ਇਕਠਿਆਂ ਨੇ ਪ੍ਰਾਰਥਨਾ, ਅਭਿਆਸ ਕਰਨਾ ਹੈ ਲਗਭਗ ਇਕ ਘੰਟੇ ਲਈ, ਜ਼ਾਰੀ ਰਖਣਾ ਹਰ ਰੋਜ਼ ਦੁਬਾਰਾ ਜਦੋਂ ਤਕ ਵਿਸ਼ਵ ਵੀਗਨ ਇਥੇ ਨਹੀਂ ਆ ਜਾਂਦਾ।

ਇਥੋਂ ਤਕ ਸੰਜ਼ੀਦਗੀ ਪੰਜ ਮਿੰਟਾਂ ਲਈ, ਵੀਹ ਮਿੰਟਾਂ ਲਈ ਵੀ, ਉਹ ਸਭ ਮਦਦ ਕਰਦੀ ਹੈ ਸਾਫ ਕਰਨ ਵਿਚ ਸਾਡੇ ਸੰਸਾਰ ਦੀ, ਸਾਡੇ ਬਚਿਆਂ ਨੂੰ ਬਚਾਉਣ ਲਈ, ਅਤੇ ਇਕ ਨੇਕ, ਕਦਰਾਂ ਕੀਮਤਾਂ ਵਾਲਾ, ਚੰਗਾ ਜੀਵਨ ਜੀਣ ਲਈ, ਜੋ ਫਬਦਾ ਹੈ ਪ੍ਰਭੂ ਦੇ ਬਚ‌ਿਆਂ ਲਈ। ਜੁੜਨਾ ਸਾਡੇ ਨਾਲ ਨਿਰਦੋਸ਼ਾਂ ਨੂੰ ਬਚਾਉਣ ਲਈ । ਜੁੜਨਾ ਸਾਡੇ ਨਾਲ ਸਾਡੇ ਆਪਣੇ ਸੰਸਾਰ ਨੂੰ ਬਚਾਉਣ ਲਈ। ਕ੍ਰਿਪਾ ਕਰਕੇ! ਪ੍ਰਭੂ ਤੁਹਾਨੂੰ ਬਖਸ਼ੇ ਬੇਹਦ ਆਸ਼ੀਰਵਾਦ ਨਾਲ, ਇਸ ਜਿੰਦਗੀ ਅਤੇ ਅਗਲੀ ਵਿਚ।

ਤੁਸੀਂ ਜਿੱਥੇ ਵੀ ਹੋਵੋ, ਇਕ ਅਲਾਰਮ ਸੈਟ ਕਰਨਾ, ਜੋ ਵੀ ਤੁਸੀਂ ਕਰਦੇ ਹੋ, ਕ੍ਰਿਪਾ ਕਰਕੇ ਕੁਝ ਪਲਾਂ ਲਈ ਰੁਕੋ, ਸਾਡੇ ਨਾਲ ਵਿਸ਼ਵ ਵੀਗਨ ਲਈ ਪ੍ਰਾਰਥਨਾ ਕਰਨ ਲਈ 9 ਤੋਂ 10 ਵਜ਼ੇ ਤਕ ਰਾਤ ਦੇ ਹਾਂਗ ਕਾਂਗ ਦੇ ਸਮੇਂ.

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2023-03-30
689 ਦੇਖੇ ਗਏ
37:22
2023-03-30
85 ਦੇਖੇ ਗਏ
2023-03-30
90 ਦੇਖੇ ਗਏ
2023-03-30
60 ਦੇਖੇ ਗਏ
35:32
2023-03-29
151 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ